ਹਰ ਸਿੱਖ ਨੂੰ ਇਹ ਗੱਲਾਂ ਪਤਾ ਹੋਣ | Khazana Harmandir Sahib | Golden temple | History | Punjabi Video

Описание к видео ਹਰ ਸਿੱਖ ਨੂੰ ਇਹ ਗੱਲਾਂ ਪਤਾ ਹੋਣ | Khazana Harmandir Sahib | Golden temple | History | Punjabi Video

ਹਰ ਸਿੱਖ ਨੂੰ ਇਹ ਗੱਲਾਂ ਪਤਾ ਹੋਣ | Khazana Harmandir Sahib | Golden temple | History | Toshakhana | Punjabi Video

Certainly! The Toshakhana at the Golden Temple (also known as Sri Harmandir Sahib) holds historical significance. Let me share some insights:

1. Definition and Purpose:
- The term Toshakhana originates from Persian, refers to a treasury.
- In Punjabi, it signifies a secured storehouse for valuables.
- The Toshakhana within the Darbar Sahib complex in Amritsar serves as a repository for precious items.

2. Contents:
- The Toshakhana houses valuable articles and historical artifacts related to Sikh history and tradition.
- These items include:
- Gold and silver ornaments like chhabbas (domelike pendants), seharas (fringes of pearls and gems), Golden chhatars (umbrellas), and bejeweled frills.
- Door leaves of the Harimandar lined with gold sheets.
- Valuable rumalas (scarves or wrappings for Guru Granth Sahib).
- Rare items such as a richly bejeweled canopy (originally a gift from the Nizam of Hyderabad to Maharaja Ranjit Singh) and a chandan da chaur (fly whisk made of sandalwood fibers by a Muslim craftsman, Haji Muhammad Maskin.

3. History and Significance:
- During the early 1920s, the Morcha Chabian campaign aimed to reform the management of Sikh places of worship.
- The Golden Temple, previously managed by a government-appointed sarbrdh (controller), came under Akali control in October 1920.
- However, the old sarbrdh, Sundar Singh Ramgarhia, still retained possession of the keys to the Toshakhana.
- In response, the Shiromani Gurdwara Parbandhak Committee (SGPC) sought to retrieve the keys from Sundar Singh.
- The keys were eventually taken away by the government, leading to protests and a dramatic episode in Sikh history

4. D@mage During Oper+tion Blue Star:
- The Toshakhana suffered dam@ge during "Operation Blue Star" in June 1984 when Indian army t@nks hit it with c@nnon F1re.
- Despite this, the treasury remained intact, except for the scorching of the famous Hyderabad canopy due to the explo+sion .

5. Location and Guardianship:
- The Toshakhana is situated on the first floor of the Darshani Deorhi, the gateway to the Harimandar.
- It is now guarded by employees of the Shiromani Gurdwara Parbandhak Committee.

In summary, the Toshakhana at the Golden Temple preserves and displays valuable items, reflecting the rich heritage and devotion of the Sikh community. 🙏🏽🌟

ਤੋਸ਼ਾਖਾਨਾ ਵਿਖੇ ਮੌਜੂਦ ਸਮੱਗਰੀ ਦੀ ਸੂਚੀ
ਹਾਰ ਸੋਨਾ ਪੌਂਡਾਂ ਵਾਲਾ
ਬੀਬੀ ਸੁਰਜੀਤ ਕੌਰ ਕਟਾਰੀਆ ਵੱਲੋਂ ਭੇਟਾ
ਹਾਰ ਸੋਨਾ ਸੰਤ ਸੁਜਾਨ ਸਿੰਘ ਵੱਲੋਂ ਭੇਟਾ
ਫੋਟੋ ਗੁਰੂ ਨਾਨਕ ਦੇਵ ਜੀ ਇੱਕ ਸਿੰਧੀ ਪ੍ਰੇਮੀ ਵੱਲੋਂ ਭੇਟਾ
ਖੰਡਾ ਲੋਹਾ ਅਲੀਗੜ੍ਹ ਯੂਪੀ ਵਿਖੇ ਕਈ ਹਜ਼ਾਰ ਮਾਈ ਭਾਈ ਨੂੰ ਇਸ ਖੰਡੇ ਨਾਲ ਇੱਕੋ ਦਿਨ ਅੰਮ੍ਰਿਤ ਤਿਆਰ ਕਰਕੇ ਛਕਾਇਆ ਗਿਆ
ਫੁੱਲਦਾਨ ਸੋਨਾ ਦੋ ਨਗ
ਸਰਦਾਰ ਨਿਰੰਜਨ ਸਿੰਘ ਵੱਲੋਂ ਭੇਟਾ ਇਹ ਇਕ ਕਿਲੋ ਤੋਂ ਵੱਧ ਸੋਨੇ ਨਾਲ ਤਿਆਰ ਹੋਏ ਹਨ
ਮੁੰਦਰੀ ਨੀਲਮ
ਇਹ ਮੁੰਦਰੀ ਮਹਾਰਾਜਾ ਦਲੀਪ ਸਿੰਘ ਜੀ ਦੀ ਪੁੱਤਰੀ ਮਿਸ ਬੰਬਾ ਨੇ ਆਪ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਭੇਟ ਕੀਤੀ
ਮਾਲਾ ਸੁੱਚੇ ਮੋਤੀਆਂ ਦੀ
ਜੋਗੀ ਹਰਭਜਨ ਸਿੰਘ ਤੇ ਅਮਰੀਕਨ ਨਵੇਂ ਸਿੰਘਾਂ ਤੇ ਸਿੰਘਣੀਆਂ ਵੱਲੋਂ ਭੇਟਾ
ਆਸੇ ਸੂਨਾ ਦੇ ਨਗ ਝਾਲਰ ਤਿਲਾ ਇਕ ਨੱਗ ਸੁਨਹਿਰੀ ਖੰਡਾ ਚੱਕਰੀ ਸਟੈਂਡ ਚਾਂਦੀ ਵੱਡਾ
ਸੰਤ ਕੁੰਦਨ ਸਿੰਘ ਕਲੇਰਾਂ ਵੱਲੋਂ ਭੇਟਾ
ਗੁੱਲੂਬੰਦ ਸਰਦਾਰ ਬੂੜ ਸਿੰਘ ਵੱਲੋਂ ਭੇਟਾ
ਹਾਰ ਸੋਨਾ ਮਾਤਾ ਨਰਿੰਦਰ ਕੌਰ ਵੱਲੋਂ ਭੇਟਾ
ਹਾਰ ਸੋਨਾ ਸਰਦਾਰ ਹਰਨਾਮ ਸਿੰਘ ਵੱਲੋਂ ਭੇਟਾ
ਚੌਰ ਡੰਡੀ ਸੋਨਾ ਪੰਜਾਬ ਐਂਡ ਸਿੰਧ ਬੈਂਕ ਵੱਲੋਂ
ਸ੍ਰੀ ਗੁਰੂ ਤੇਗ ਬਹਾਦਰ 300 ਸਾਲਾਂ ਸ਼ਹੀਦੀ ਜਲੂਸ ਸਮੇਂ ਭੇਂਟ ਕੀਤਾ
ਚੌਰ ਡੰਡੀ ਚਾਂਦੀ ਅੰਮ੍ਰਿਤਸਰ ਦੇ 400 ਸਾਲਾ ਸਥਾਪਨਾ ਦਿਵਸ ਤੇ ਬਾਬਾ ਫਰੀਦ ਜੀ ਦੀ ਦਰਗਾਹ ਵੱਲੋਂ ਭੇਟਾ ਕਹੀਆਂ ਚਾਂਦੀ ਤੇ ਦਸਤੇ ਵੀ ਚਾਂਦੀ
ਦੋ ਨੱਗ ਇੱਕ ਪੰਜਾਬ ਸਰਕਾਰ ਤੇ ਦੂਜੀ ਸੰਤ ਕੁੰਦਨ ਸਿੰਘ ਕਲੇਰਾਂ ਵੱਲੋਂ ਭੇਟਾ ਖੰਡਾ ਚੱਕਰੀ ਚਾਂਦੀ ਛੋਟਾ ਇੱਕ ਨਗ ਛੱਬਾ ਸੋਨਾ ਗੁਰਦੁਆਰਾ ਬੇਰ ਸਾਹਿਬ ਵਾਲਾ
ਕਿਰਪਾਨ ਛੋਟੀ ਨੌ ਇੰਚ ਇੱਕ ਨਗ ਗੁਰਦੁਆਰਾ ਤਰਾਵੜੀ ਜਿਲ੍ਾ ਕਰਨਾਲ ਵੱਲੋਂ ਉਪਰੋਕਤ ਜਲੂਸ ਸ਼ਹੀਦੀ ਪਾਤਸ਼ਾਹੀ ਨੌਵੀਂ ਸਮੇਂ ਭੇਟਾ
ਦੋਣੀ ਟਿੱਕਾ ਅਟਾਰੀ ਵਾਲਿਆਂ ਵੱਲੋਂ ਭੇਟਾ
ਬਾਜੂ ਬੰਦ ਸੋਨਾ ਇੱਕ ਨਗ ਅਟਾਰੀ ਵਾਲਿਆਂ ਵੱਲੋਂ ਭੇਟਾ
ਸਿੱਕਾ ਸੋਨੇ ਦਾ ਇੱਕ ਨਗ ਸਿੱਕਾ ਸੋਨਾ ਕਨੇਡਾ ਇੱਕ ਨਗ ਡੰਡੀ
ਸੋਨਾ ਸੋਟੀ ਬਾਂਸ ਇਕ ਨਗ
ਆਸੇ ਸੋਨਾ ਸੋਟੀਆਂ ਬਾਂਸ ਦੋ ਨਗ ਮੰਜੀ ਸਾਹਿਬ
ਪਾਵੇ ਸੋਨਾ ਕੀਮਤੀ ਪੱਥਰ ਜੜਤ ਇੱਕ ਨਗ ਕਿਰਪਾਨ ਇੱਕ ਨਗ ਸੰਤ ਕੁੰਦਨ ਸਿੰਘ ਕਲੇਰਾਂ ਵੱਲੋਂ ਭੇਟਾ
ਸ਼ਹੀਦੀ ਬੀੜ ਸ੍ਰੀ ਗੁਰੂ ਗ੍ਰੰਥ ਸਾਹਿਬ ਸ੍ਰੀ ਨਨਕਾਣਾ ਸਾਹਿਬ ਵਾਲੀ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੱਥ ਲਿਖਤ ਬੀੜ ਸੁਨਹਿਰੀ ਜਿਲਦ ਵਾਲੀ
ਵੇਰਵਾ ਸਮਾਨ ਜੋਸ਼ਰੀ ਅਕਾਲ ਤਖਤ ਸਾਹਿਬ ਛਤਰ ਸੁਨਹਿਰੀ ਸਮੇਤ ਕਲਗਾ ਇੱਕ ਨਗ ਥਮੇ
ਸੁਨਹਿਰੀ ਦੋ ਨਗ ਕਮਾਨੀਆਂ ਸੁਨਹਿਰੀ ਦੋ ਨਗ ਚੌਰ ਚੰਦਨ
ਇੱਕ ਨਗ ਛੱਬਾ ਸੋਨਾ ਏਕਮਕਾਰ ਵਾਲਾ
ਨੌ ਨਗ ਮੰਜੀ ਸਾਹਿਬ ਸੁਨਹਿਰੀ ਜੜਾਊ ਵੱਡੀ
ਇੱਕ ਨਗ ਮੰਜੀ ਸਾਹਿਬ ਸੁਨਹਿਰੀ ਛੋਟੀ
ਇੱਕ ਨਗ ਛੱਬਾ ਸੁਨਹਿਰੀ ਇੱਕ ਨਗ ਖਾਸਾ ਸੁਨਹਿਰੀ
ਇੱਕ ਨਗ ਛਾਏਬਾਨ ਪਸ਼ਮੀਨਾ ਦੋ ਨਗ ਚਾਂਦਨੀ ਸੁਨਹਿਰੀ
ਇੱਕ ਨਗ ਪਰਦੇ ਕਾਰ ਚੋਬੀ ਚਾਰ ਨਗ ਸਾਹਿਬਾਨ ਮਖਮਲੀ
ਇੱਕ ਨਗ ਛਤਰ ਵੱਡਾ ਸੁਨਹਿਰੀ ਇਕ ਨਗ ਜੜਾਊ ਚਾਂਦਨੀ ਵੱਡੀ
ਇੱਕ ਨਗ ਸੋਨੇ ਦੀਆਂ ਕੁੱਲ ਇੱਟਾਂ ਬਾਰੇ ਵੇਰਵਾ ਨਹੀਂ ਮਿਲ ਸਕਿਆ
ਹੋਰ ਵੀ ਬਹੁਤ ਸਾਰਾ ਸਮਾਨ ਹੈ ਪਰ ਇਥੇ ਅੱਖਰਾਂ ਦੀ ਲਿਮਿਟ ਦੇ ਕਾਰਨ ਪੂਰਾ ਲਿਖ ਨਹੀਂ ਸਕੇ

Maharaja Ranjit Singh Playlist:
   • Maharaja Ranjit Singh ji  

Disclaimer:-
Some contents are used for educational purpose under fair use. Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research
Please contact for any copyright related issue.
[email protected]

Комментарии

Информация по комментариям в разработке