Vicky Kaushal Exclusive Punjabi Interview | Sardar Udham Movie | Shoojit Sircar | Amazon Prime

Описание к видео Vicky Kaushal Exclusive Punjabi Interview | Sardar Udham Movie | Shoojit Sircar | Amazon Prime

ਵਿਕੀ ਕੌਸ਼ਲ ਦਾ Exclusive ਪੰਜਾਬੀ ਇੰਟਰਵਿਊ ,ਪੰਜਾਬੀ ਚ ਸੁਣੋ ਵਿਕੀ ਦੇ ਦਿਲ ਦੀ ਗੱਲ
ਜਲਦ ਰਿਲੀਜ਼ ਹੋਏਗੀ ਫਿਲਮ ਸਰਦਾਰ ਉਧਮ,ਸ਼ਹੀਦ ਉਧਮ ਸਿੰਘ ਦੀ ਜ਼ਿੰਦਗੀ ਤੇ ਬਣਾਈ ਫਿਲਮ
ਸ਼ੂਜੀਤ ਸਰਕਾਰ ਨੇ ਕੀਤਾ ਫਿਲਮ ਦਾ ਨਿਰਦੇਸ਼ਨ,ਕਈ ਸਾਲਾਂ ਦੀ ਰਿਸਰਚ ਤੋਂ ਬਾਅਦ ਬਣੀ ਫਿਲਮ ਸਰਦਾਰ ਉਧਮ ਪਹਿਲਾਂ ਇਰਫਾਨ ਖਾਨ ਨੇ ਕਰਨਾ ਸੀ ਕਿਰਦਾਰ,ਇਸ ਕਿਰਦਾਰ ਨੇ ਮੈਨੂੰ ਹਿਲਾ ਦਿੱਤਾ ਉਧਮ ਸਿੰਘ ਦੀ ਕਹਾਣੀ ਬਣਾਉਣਾ ਸੀ ਮੁਸ਼ਕਿਲ : ਸ਼ੂਜੀਤ,16 ਅਕਤੂਬਰ ਨੂੰ ਰਿਲੀਜ਼ ਹੋਏਗੀ ਫਿਲਮ
Amazon Prime ਤੇ ਰਿਲੀਜ਼ ਹੋਏਗੀ ਸਰਦਾਰ ਉਧਮ,ਪੰਜਾਬੀਆਂ ਨੂੰ ਜ਼ਰੂਰ ਪਸੰਦ ਆਏਗੀ ਫਿਲਮ : ਵਿਕੀ ਕੌਸ਼ਲ
#vickykaushal #sardarudham #bollywoodmovie #Punjabiinterviews

Subscribe Our Channel: ABP Sanjha    / @abpsanjha   Don't forget to press THE BELL ICON to never miss any updates

Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:    / abpsanjha  
Facebook:   / abpsanjha  
Twitter:   / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

Комментарии

Информация по комментариям в разработке