Ohda Naam Nasri Hai Mera Naal Naal Jo Chalda| ਉਹਦਾ ਨਾਮ ਨਾਸਰੀ ਏ ਮੇਰੇ ਨਾਲ-ਨਾਲ ਜੋ ਚਲਦਾ| Worshiper Rajni

Описание к видео Ohda Naam Nasri Hai Mera Naal Naal Jo Chalda| ਉਹਦਾ ਨਾਮ ਨਾਸਰੀ ਏ ਮੇਰੇ ਨਾਲ-ਨਾਲ ਜੋ ਚਲਦਾ| Worshiper Rajni

Ohda Naam Nasri Hai Mera Naal Naal Jo Chalda || ਉਹਦਾ ਨਾਮ ਨਾਸਰੀ ਏ ਮੇਰੇ ਨਾਲ-ਨਾਲ ਜੋ ਚਲਦਾ || Worshiper Rajni || RMS Pastor Ministry || Worship Song || #jesus #jesussongs #worshipsongs
#mahaabhishek #rms #mahaabhishekchurch #santfarismasih #rmspastorministry #mahaabhisheksong #worshiperrajni

ਉਹਦਾ ਨਾਮ ਨਾਸਰੀ ਏ ਮੇਰੇ ਨਾਲ ਨਾਲ ਜੋ ਚੱਲਦਾ ਏ
ਦੁੱਖਾਂ ਮੇਰਿਆਂ ਨੂੰ ਉਹ ਜਾਣਦਾ ਏ
ਸੁੱਖਾਂ ਮੇਰਿਆਂ ਨੂੰ ਉਹ ਜਾਣਦਾ ਏ
ਬਚਾਉਣ ਲਈ ਉਹ ਤਬਾਹੀ ਤੋਂ ਮੈਨੂੰ
ਆਪਣੇ ਬਚਨ ਨੂੰ ਘੱਲਦਾ ਏ
ਉਹਦਾ ਨਾਮ ਨਾਸਰੀ ਏ ਮੇਰੇ ਨਾਲ ਨਾਲ ਜੋ ਚੱਲਦਾ ਏ
ਯਿਸ਼ੂ ਨਾਮ ਉੱਚਾ ਨਾਮ ਯਿਸ਼ੂ ਨਾਮ ਉੱਚਾ ਨਾਮ
ਉਹਦਾ ਨਾਮ ਨਾਸਰੀ ਏ ਮੇਰੇ ਨਾਲ ਨਾਲ ਜੋ ਚੱਲਦਾ ਏ

ਧੁੱਪਾਂ ਵਿੱਚ ਮੇਰੇ ਲਈ ਉਹ ਛਾਂ ਬਣ ਜਾਂਦਾ ਏ
ਤੂਫਾਨਾਂ ਵਿੱਚ ਮੇਰੀ ਉਹ ਪਨਾਹ ਬਣ ਜਾਂਦਾ ਏ
ਪਿੱਠ ਆਪਣੀ ਤੇ ਮੇਰੇ ਦੁੱਖਾਂ ਨੂੰ ਹਰ ਵੇਲੇ ਜੋ ਝੱਲਦਾ ਏ
ਉਹਦਾ ਨਾਮ ਨਾਸਰੀ ਏ ਮੇਰੇ ਨਾਲ ਨਾਲ ਜੋ ਚਲਦਾ ਏ
ਯਿਸ਼ੂ ਨਾਮ ਉੱਚਾ ਨਾਮ...................................

ਸੁੱਖ ਚੈਨ ਵੈਰੀ ਮੇਰਾ ਖੋਹਣਾ ਸਦਾ ਚਾਹੁੰਦਾ ਏ
ਅੰਗ ਸੰਗ ਦੂਤਾਂ ਦੀਆਂ ਵਾੜਾਂ ਯਿਸ਼ੂ ਲਾਉਂਦਾ ਏ
ਆਸ਼ੀਸ਼ ਮੇਰੀ ਰੋਕ ਸਕੇ ਨਾ ਮੀਕਾਇਲ ਸ਼ੈਤਾਨ ਨਾਲ ਲੜਦਾ ਏ
ਉਹਦਾ ਨਾਮ ਨਾਸਰੀ ਏ ਮੇਰੇ ਨਾਲ ਨਾਲ ਜੋ ਚਲਦਾ ਏ
ਯਿਸ਼ੂ ਨਾਮ ਉੱਚਾ ਨਾਮ............................................

ਬਲਦੀਆਂ ਭੱਠੀਆਂ ਚ ਨਾਲ ਖੜ ਜਾਂਦਾ ਏ
ਤਾਲਿਬਾਂ ਲਈ ਜੇਲ੍ਹਾਂ ਦੀਆਂ ਨੀਹਾਂ ਨੂੰ ਹਿਲਾਉਂਦਾ ਹੈ
ਹੜ ਵੀ ਮੈਨੂੰ ਡੋਬ ਸਕੇ ਨਾ ਉੱਠਦੇ ਤੂਫਾਨਾਂ ਨੂੰ ਥਲਦਾ ਏ
ਉਹਦਾ ਨਾਮ ਨਾਸਰੀ ਏ ਮੇਰੇ ਨਾਮ ਨਾਲ ਜੋ ਚਲਦਾ ਏ
ਯਿਸ਼ੂ ਨਾਮ ਉੱਚਾ ਨਾਮ ..................................

Copyright Disclaimer Under Section 107 of the Copyright Act 1976, allowance is made for ‘Fair Use’ for purposes such as criticism, comment, news, reporting, teaching, scholarship, and research, Fair use is a permitted by copyright statute that might otherwise by infringing, Non profit, education or personal use tips the balance in favour of fair use

Комментарии

Информация по комментариям в разработке