ਸੁਣੋ Mastaney Movie ਦੇਖ ਕੇ ਕੀ ਬੋਲੇ Nihang Singh | Mastaney Movie Review | New Punjabi Movie

Описание к видео ਸੁਣੋ Mastaney Movie ਦੇਖ ਕੇ ਕੀ ਬੋਲੇ Nihang Singh | Mastaney Movie Review | New Punjabi Movie

ਪੰਜਾਬੀ ਸਿਨੇਮਾ ਜਗਤ 'ਚ ਨਵੀਂ ਪਹਿਚਾਣ ਬਣਾਉਣ ਵਾਲੀ ਫਿਲਮ "ਮਸਤਾਨੇ" ਸਫਲਤਾ ਦੇ ਰਾਹ 'ਤੇ ਹੈ | ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਦੱਸ ਰਿਹਾ ਏ ਕਿ "ਮਸਤਾਨੇ" ਫਿਲਮ 'ਚ ਅਦਾਕਾਰੀ, ਨਿਰਦੇਸ਼ਕ ਤੇ ਨਿਰਮਾਤਾ ਬੜੀ ਰੀਝ ਨਾਲ ਕੀਤੀ ਗਈ ਏ| ਮਸਤਾਨੇ 'ਚ ਸਿੱਖਾਂ ਵੱਲੋਂ ਨਾਦਰ ਸ਼ਾਹ ਨੂੰ ਦਿੱਤੀ ਟੱਕਰ ਬਾਰੇ ਦਿਖਾਇਆ ਗਿਆ ਹੈ | ਬਾਖੂਬੀ ਦਰਸਾਇਆ ਗਿਆ ਹੈ ਕਿ ਸਿੱਖਾਂ ਨੇ ਕਿਵੇਂ ਤੇ ਕਿਸ ਨੀਤੀ ਤਹਿਤ ਨਾਦਰ ਸ਼ਾਹ ਤੇ ਅਬਦਾਲੀ ਵਰਗੇ ਰਾਜਿਆਂ ਦੀਆਂ ਫ਼ੌਜਾਂ ਦੇ ਮੂੰਹ ਮੋੜੇ |
ਮਸਤਾਨੇ ਫਿਲਮ ਸਿੱਖ ਇਤਿਹਾਸ ਦੇ ਅਨਗੋਲੇ ਤੇ ਸੁਨਿਹਰੀ ਇਤਿਹਾਸ ਨੂੰ ਫ਼ਿਲਮੀ ਪਰਦੇ ਤੇ ਦਿਖਾਉਣ ਲਈ ਵੇਹਲੀ ਜਨਤਾ ਟੀਮ ਤੇ ਤਰਸੇਮ ਜੱਸੜ ਵਲੋਂ ਤਿਆਰ ਕੀਤੀ ਗਈ ਹੈ | ਤੇ ਪੰਜਾਬੀ ਦੇ ਨਾਲ ਨਾਲ ਹਿੰਦੀ, ਤਾਮਿਲ, ਤੇਲੁਗੂ ਅਤੇ ਮਰਾਠੀ ਭਾਸ਼ਾ ਵਿੱਚ ਵੀ ਰਲੀਜ਼ ਕੀਤੀ ਗਈ ਹੈ।

#punjabimovie #mastaney #mastaneymovie #LatestPunjabiMovie #moviereview #punjabimoviereview #ptcnews

PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.

Connect with PTC News for latest updates:
》Subscribe to our channel: https://bit.ly/2Orydr1
》Official website: https://www.ptcnews.tv
》Like us on Facebook:   / ptcnewsonline  
》Follow us on Twitter:   / ptcnews  
》Follow us on Instagram:   / ptc_news  
》Subscribe to us on Telegram: https://t.me/PTC_News
》Download PTC Play App (android): https://play.google.com/store/apps/de...
》Download PTC Play App (iOS): https://itunes.apple.com/in/app/ptc-p...

Комментарии

Информация по комментариям в разработке