how to tie free style wattan wali pagg, Wattan wali Pagg for beginners

Описание к видео how to tie free style wattan wali pagg, Wattan wali Pagg for beginners

how to tie free style wattan wali pagg, Wattan wali Pagg for beginners, turban lovers 8198080942

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ

ਆਪਣੇ ਇਸ ਚੈਨਲ ਤੇ 76k+ ਮੈਬਰ ਹੋ ਗਏ ਨੇ ਇਸ ਲਈ ਸਾਰੇ ਫੈਮਲੀ ਮੈਬਰਾ ਦਾ ਬਹੁਤ ਬਹੁਤ ਧੰਨਵਾਦ turban lovers ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਇਸੇ ਤਰਾ ਸਪੋਟ ਕਰਦੇ ਰਹੋ ਜੀ
ਬਹੁਤ ਸਾਰੇ ਵੀਰਾ ਦੇ ਕਿਹਣ ਤੇ ਅੱਜ ਅਸੀ ਪਟਿਆਲਾ ਸ਼ਾਹੀ ਵੱਟਾ ਵਾਲੀ ਪੱਗ ਦੀ ਵੀਡੀਓ ਲੇਕੇ ਹਾਜਰ ਹੋਏ ਹਾ ਇਸ ਪੱਗ ਬੰਨਣ ਲਈ ਸਭ ਤੋ ਅਸਾਨ ਢੰਗ ਦੱਸੀਆਂ ਹੈ ਇਸ ਪੱਗ ਦੀ ਲੰਬਾਈ 7.5 ਮੀਟਰ ਹੈ ਇਸ ਪੱਗ ਦਾ ਕੱਪੜਾ ਫੁੱਲ ਬੈਲ ਹੈ ਉਮੀਦ ਹੈ ਇਹ ਵੀਡੀਓ ਤੁਹਾਨੂੰ ਪੰਸਦ ਆਉਗੀ ਮੈਨੂੰ ਇਸੇ ਤਰਾ ਆਪ ਸਬ ਦੀ ਸਪੋਟ ਦੀ ਲੋੜ ਹੈ ਤਾ ਜੋ ਹੋਰ ਵੀ ਵਧੀਆ ਤੋ ਵਧੀਆ video ਲੇਕੇ ਆਉਦਾ ਰਵਾ ਜੇ ਵੀਡੀਓ ਵਧੀਆ ਲੱਗੀ ਤਾ ਇਸ ਨੂੰ ਵੱਧ ਤੋ ਵੱਧ ਲਾਈਕ ਤੇ ਸੇਅਰ ਜਰੂਰ ਕਰਿਓ ਜੀ ਜਿਨਾਂ ਦੋਸਤਾ ਨੇ ਚੈਨਲ ਨੂੰ subscribe ਕਰਤਾ ਉਨਾ ਦਾ ਬਹੁਤ - ਬਹੁਤ ਧੰਨਵਾਦ ਜੀ ਜੋ ਵੀਰ ਸਾਡੇ ਚੈਨਲ ਤੇ ਨਵੇ ਨੇ ਜੇ ਤੁਸੀ ਚੁਹਦੇ ਹੋ ਸਾਡੀ ਵੀਡੀਓ ਸਭ ਤੋ ਪਹਿਲਾ ਦੇਖਣਾ ਤਾ ਸਾਡੇ ਚੈਨਲ ਨੂੰ subscribe ਜਰੂਰ ਕਰੋ ਜੀ ਤੇ bell ikon ਦਬਾਕੇ ਸਾਡੀ ਵੀਡੀਓ ਨੂੰ ਸਭ ਤੋ ਪਹਿਲਾ ਦੇਖੋ ਧੰਨਵਾਦ ਜੀ |


👇👇👇👇👇👇👇👇👇👇👇👇
Please subscribe this channel
   / @turbanloves  

subscribe jass pandher channel
   / @urbansardar1  

subscribe dumala lovers channel
   / @dumalalovers  

subscribe turban king channel
   / @dastarcoach  

subscribe dastar coach channel
   / @dastarcoach  

Plz follower my instagram
  / jaskarandeep_singh_turban_king  

plz like my facebook page
  / jaskarandeep-singh-turban-king-15068685495...  

#royal_patiala_shahi_free_style_turban #turban_lovers #viral

Комментарии

Информация по комментариям в разработке