Mera Pakistani Safarnama । Ep 03 ‌।‌ Balraj Sahni।ਮੇਰਾ ਪਾਕਿਸਤਾਨੀ ਸਫ਼ਰਨਾਮਾ। ਬਲਰਾਜ ਸਾਹਨੀ।Satnam Sadiq

Описание к видео Mera Pakistani Safarnama । Ep 03 ‌।‌ Balraj Sahni।ਮੇਰਾ ਪਾਕਿਸਤਾਨੀ ਸਫ਼ਰਨਾਮਾ। ਬਲਰਾਜ ਸਾਹਨੀ।Satnam Sadiq

ਕਿਤਾਬ - ਮੇਰਾ ਪਾਕਿਸਤਾਨੀ ਸਫ਼ਰਨਾਮਾ
ਲੇਖਕ - ਬਲਰਾਜ ਸਾਹਨੀ
ਕਿਸ਼ਤ - ਤੀਜੀ

ਅਵਾਜ਼‌ - ਸਤਨਾਮ ਸਾਦਿਕ



Book - Mera Pakistani Safarnama
Writer - Balraj Sahni
Episode - 03

Voice - Satnam Sadiq



ਇਹ ਸਫ਼ਰਨਾਮਾ ਪੰਜਾਬ ਦੀ ਉਸ ਮਾਇਨਾਜ਼ ਹਸਤੀ ਦਾ ਲਿਖਿਆ ਹੋਇਆ ਹੈ ਜਿਸਨੇ ਆਪਣੇ ਅਭਿਨੈ ਸਦਕਾ ਨਾ ਕੇਵਲ ਭਾਰਤ ਸਗੋਂ ਸਮੁੱਚੇ ਆਲ਼ਮ 'ਚ ਪੰਜਾਬੀਆਂ ਦਾ ਨਾਂ ਰੌਸ਼ਨ ਕੀਤਾ ਹੈ। ਬਲਰਾਜ ਸਾਹਨੀ ਸਾਹਿਬ ਆਪਣੇ ਸਮੇਂ ਦੇ ਬਿਹਤਰੀਨ ਅਭਿਨੇਤਾ ਸਨ ਤੇ ਮਸ਼ਹੂਰ ਲੇਖਕ ਵੀ । ਉਹਨਾਂ ਦੀ ਲੇਖਣੀ ਇੰਨੀ ਬਾ-ਕਮਾਲ ਹੈ ਕਿ ਅਸੀਂ ਸ਼ਬਦਾਂ ਦੀ ਉਂਗਲ ਫੜ੍ਹ ਕੇ ਦੂਰ ਉਸਦੇ ਨਾਲ਼ ਸਫ਼ਰ 'ਤੇ ਨਿਕਲ ਜਾਣੇ ਹਾਂ ਤੇ ਹੱਡੀ ਹੰਡਾਏ ਪਲ਼ਾਂ ਵਾਂਗ ਯਾਦਾਂ ਸਾਡੇ ਜ਼ਿਹਨ 'ਚ ਕਾਬਜ਼ ਹੋ ਜਾਂਦੀਆਂ ਹਨ ।




#balrajsahni #indian #actor #written #by #safarnama #mera #pakistani #safarnama #episode1 #voice #satnamsadiq #sahit #punjab #punjabi #bollywood #literature #audiobook #travel ##2023 #india #pakistan #share #2023

Комментарии

Информация по комментариям в разработке