Gurdaspur News | ਸਕੂਲ ਵੈਨ ਨਾਲ ਪਿੱਕਅਪ ਗੱਡੀ ਦੀ ਟੱਕਰ ਤੋਂ ਬਾਅਦ ਪਲਟੀ ਪਿੱਕਅਪ ਗੱਡੀ | INDIA NEWS PUNJAB

Описание к видео Gurdaspur News | ਸਕੂਲ ਵੈਨ ਨਾਲ ਪਿੱਕਅਪ ਗੱਡੀ ਦੀ ਟੱਕਰ ਤੋਂ ਬਾਅਦ ਪਲਟੀ ਪਿੱਕਅਪ ਗੱਡੀ | INDIA NEWS PUNJAB

ਹਰਦੋ ਛੰਨੀ ਰੋਡ ਤੇ ਪਿੰਡ ਹਆਤ ਨਗਰ ਦੇ ਨੇੜੇ ਇੱਕ ਸਕੂਲੀ ਵੈਨ ਨਾਲ 'ਟਾਟਾ ਏਸ' ਗੱਡੀ ਟਕਰਾਉਣ ਕਾਰਨ ਟਾਟਾ ਏਸ ਪਲਟ ਗਈ ਜਿਸ ਕਾਰਨ ਗੱਡੀ ਵਿੱਚ ਬੈਠੇ ਚਾਰ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ ਜਦਕਿ ਵੈਨ ਵਿੱਚ ਬੈਠੇ ਸਕੂਲੀ ਬੱਚੇ ਬਾਲ ਬਾਲ ਬਚ ਗਏ । ਜਾਣਕਾਰੀ ਅਨੁਸਾਰ ਸੁਖਜਿੰਦਰ ਮੈਮੋਰੀਅਲ ਸਕੂਲ ਦੀ ਵੈਨ ਸਵੇਰੇ ਸਕੂਲ ਦੇ ਛੋਟੇ ਬੱਚਿਆਂ ਨੂੰ ਲੈ ਕੇ ਸਕੂਲ ਵੱਲ ਨੂੰ ਆ ਰਹੀ ਸੀ ।

On Hardo Chhni Road, near village Hayat Nagar, a Tata Ace vehicle collided with a school van, and the Tata Ace overturned, due to which four people in the vehicle were reportedly injured, while the school children in the van escaped unhurt. According to the information, the van of Sukhjinder Memorial School was coming towards the school in the morning with the small children of the school.

#gurdaspur #accident #PunjabNews #PunjabPolice #news #GurdaspurNews #IndiaNews #IndiaNewsPunjab

For More Information visit us: https://www.inkhabar.com/livetv/india... ( Live )
Connect with us on Social platform at:   / indianewspunjab   (Facebook)
Connect with us on Social platform at: https://twitter.com/IndiaNewsPunjab/s...
Subscribe to our You Tube channel:    / @indianewspunjablive   (Youtube)
Connect with us on Social platform at: https://www.kooapp.com/profile/IndiaN... ( Koo APP)

Комментарии

Информация по комментариям в разработке