ਸੁਸਤੀ, ਆਲਸ ਤੇ Laziness ਤੋਂ ਕਿਵੇਂ ਛੁਟਕਾਰਾ ਪਾਈਏ? | Achieve Happily | Gurikbal Singh

Описание к видео ਸੁਸਤੀ, ਆਲਸ ਤੇ Laziness ਤੋਂ ਕਿਵੇਂ ਛੁਟਕਾਰਾ ਪਾਈਏ? | Achieve Happily | Gurikbal Singh

#achievehappily #gurikbalsingh #pixilarstudios #laziness
ਜਾਣਕਾਰੀ ਨਾਲ ਭਰਪੂਰ ਇਹ ਵੀਡੀਓ ਤੁਹਾਨੂੰ ਆਲਸ ਦੂਰ ਕਰਨ ਤੇ ਕਾਰਜ-ਕੁਸ਼ਲਤਾ ਵਧਾਉਣ ਦੇ ਤਰੀਕਿਆਂ ਬਾਰੇ ਜਾਣਕਾਰੀ ਪ੍ਰਦਾਨ ਕਰੇਗੀ। ਇਸ ਵੀਡੀਓ 'ਚ ਦੱਸਿਆ ਗਿਆ ਹੈ ਕਿ ਸਾਡੀ ਕੁਸ਼ਲਤਾ ਨੂੰ ਘਟਾਉਣ ਵਾਲੀਆਂ ਆਲਸ ਦੀਆਂ ਕਈ ਕਿਸਮਾਂ ਹਨ ਜਿਹਨਾਂ ਵੱਲ੍ਹ ਸਾਡਾ ਧਿਆਨ ਆਮ ਤੌਰ 'ਤੇ ਨਹੀਂ ਜਾਂਦਾ। ਤੁਸੀਂ ਜਾਣੋਗੇ ਕਿ ਆਲਸ ਦੇ ਪੰਜੇ ਤੋਂ ਅਜ਼ਾਦ ਕਿਵੇਂ ਹੋਈਏ, ਅਤੇ ਆਪਣੀ ਸਮਰੱਥਾ 'ਚ ਵਾਧਾ ਕਿਵੇਂ ਕਰੀਏ। ਵੀਡੀਓ ਅੰਤ ਤੱਕ ਦੇਖੋ ਤੇ ਬਹਾਨਿਆਂ ਨੂੰ ਕਹੋ ਅਲਵਿਦਾ।

ਸੋਚੋ ਨਾ, ਕਰੋ (Surrey Event)
Buy Your Tickets :- https://www.tickettailor.com/events/s...

For workshop Inquiries and Social media pages, click on the link below :
https://linktr.ee/gurikbalsingh

Digital Partner: Pixilar Studios
  / pixilar_studios  

Enjoy & Stay connected with us!

Комментарии

Информация по комментариям в разработке