ਮੋਗਾ ਸ਼ਹਿਰ ਤੋਂ ਬਾਈ

Описание к видео ਮੋਗਾ ਸ਼ਹਿਰ ਤੋਂ ਬਾਈ

ਬਾਈ ਬਿਕਰਮਜੀਤ ਇਸ ਮਰੂਤੀ ਕਾਰ ਨੂੰ ਆਪਣੀ ਜਾਨ ਤੋਂ ਵੱਧ ਪਿਆਰੀ ਰੱਖਦੇ ਨੇ ਕਿਉਂਕਿ ਇਹ ਇਹਨਾਂ ਦੇ ਪਾਪਾ ਦੀ ਇੱਕ ਨਿਸ਼ਾਨੀ ਹੈ 2006 ਮਾਡਲ ਸਿਰਫ 27, 28 ਹਜ਼ਾਰ ਕਿਲੋਮੀਟਰ ਚੱਲੇ ਹੋਏ ਕਾਰ ਬਾਈ ਬਿੱਕਰਮਜੀਤ ਦਾ ਸੁਭਾਅ ਬਹੁਤ ਹੀ ਵਧੀਆ ਲੱਗਿਆ ਇਹੋ ਜਿਹੀਆਂ ਰੂਹਾਂ ਦੇ ਮਿਲਾਪ ਸਬੱਬੀ ਹੁੰਦੇ ਨੇ ਬਾਈ ਲਾਡਾ ਮੋਗੇ ਵਾਲਾ ਉਹਨਾਂ ਦਾ ਵੀ ਮੈਂ ਸਪੈਸ਼ਲ you ਕਰਦਾ ਜਿਨਾਂ ਨੇ ਆਪਾਂ ਨੂੰ ਇਨਾ ਮਾਣ ਬਖਸ਼ਿਆ

Комментарии

Информация по комментариям в разработке