ਅਰਦਾਸ ਤੋਂ ਪਹਿਲਾਂ ਬੋਲਣ ਵਾਲੀਆਂ ਪੰਕਤੀਆਂ | ਤੂ ਠਾਕੁਰੁ ਤੁਮ ਪਹਿ ਅਰਦਾਸਿ | Ardaas |

Описание к видео ਅਰਦਾਸ ਤੋਂ ਪਹਿਲਾਂ ਬੋਲਣ ਵਾਲੀਆਂ ਪੰਕਤੀਆਂ | ਤੂ ਠਾਕੁਰੁ ਤੁਮ ਪਹਿ ਅਰਦਾਸਿ | Ardaas |

ਅਰਦਾਸ ਤੋਂ ਪਹਿਲਾਂ ਬੋਲਣ ਵਾਲੀਆਂ ਪੰਕਤੀਆਂ | ਤੂ ਠਾਕੁਰੁ ਤੁਮ ਪਹਿ ਅਰਦਾਸਿ | Ardaas | Tu Thakur Tum Peh Ardaas |

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ||

ਗੁਰਮੁਖ ਪਿਆਰਿਉ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਅੱਜਕਲ੍ਹ ਦੇ ਸਮੇਂ ਵਿਚ ਆਪਣੇ ਬੱਚੇ ਅਤੇ ਨੌਜਵਾਨ ਪੀੜ੍ਹੀ ਗੁਰਮਤਿ ਤੋਂ ਦੂਰ ਹੁੰਦੇ ਜਾ ਰਹੇ ਨੇ ਇਸ ਦਾ ਕਾਰਨ ਸਕੂਲ ਵਿਚ ਗੁਰਮਤਿ ਬਾਰੇ ਕੋਈ ਵਿਚਾਰ ਨਹੀਂ ਕਰਦਾ ਕੋਈ ਪੜ੍ਹਾਈ ਨਹੀਂ ਰਹੀ ਗੁਰਮਤਿ ਬਾਰੇ। ਇਸ ਕਰਕੇ ਆਪਾਂ ਇਹ ਚੈਨਲ ਬਣਾਇਆ ਤਾਂ ਜੋ ਜਿੰਨਾ ਕੁ ਸਤਿਗੁਰੂ ਜੀ ਨੇ ਗਿਆਨ ਦਿੱਤਾ ਉਸ ਮੁਤਾਬਕ ਇੱਥੇ ਆ ਕੇ ਆਪਣੇ ਬੱਚੇ ਗੁਰਮਤਿ ਬਾਰੇ ਕੁਝ ਜਾਣਕਾਰੀ ਲੈ ਸਕਣ। ਗੁਰੂ ਪਿਆਰਿਓ ਚੈਨਲ ਨੂੰ ਸ਼ੇਅਰ ਕਰੋ ਤਾਂ ਜੋ ਆਪਣੇ ਨਾਲ ਵੱਧ ਤੋਂ ਵੱਧ ਸੰਗਤ ਜੁੜ ਸਕੇ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
Aao Gurmat Sikhiye🙏🙏

Gurmat gyan
Learn gurmat
Ardaas
Gurmat

#gurmat
#ardaas
#gurbani
#ਅਰਦਾਸ

Комментарии

Информация по комментариям в разработке