70 ਸਾਲਾ ਬਜ਼ੁਰਗ ਅੱਜ ਅਜਿਹੀ ਹਾਲਤ ਵਿੱਚ ਆਏ ਸਨ ਰੋਜੀ ਰੋਟੀ ਦੀ ਫਿਕਰ ਸੀ ਲੱਤਾ ਵੀਘੀਆ ਹੋ ਗਈਆ ਗੱਲ ਰੋਟੀ ਦੀ ਸੀ

Описание к видео 70 ਸਾਲਾ ਬਜ਼ੁਰਗ ਅੱਜ ਅਜਿਹੀ ਹਾਲਤ ਵਿੱਚ ਆਏ ਸਨ ਰੋਜੀ ਰੋਟੀ ਦੀ ਫਿਕਰ ਸੀ ਲੱਤਾ ਵੀਘੀਆ ਹੋ ਗਈਆ ਗੱਲ ਰੋਟੀ ਦੀ ਸੀ

ਦੋ ਧੀਆਂ ਨੇ,, ਕਮਾਉਣ ਵਾਲਾ ਮੈ ਹੀ ਹਾ, ਹੁਣ ਦਿਹਾੜੀ ਨਹੀ ਹੁੰਦੀ
ਮੈਨੂੰ ਰੇਹੜੀ ਲਵਾ ਦਿਉ

ਇਹ ਬੋਲ ਸਨ ਬਜ਼ੁਰਗਾ ਦੇ,

ਇਕ ਆਸ ਲੈ ਰੋਜੀ ਰੋਟੀ ਲਈ ਆਏ ਸਨ ਭੈਣ ਵੀ ਦਿਮਾਗੋਂ ਸਿਧੀ ਸੀ ਹੱਥ ਜੋੜ ਖੜੀ ਸੀ

70 ਸਾਲਾ ਬਜ਼ੁਰਗ ਅੱਜ ਅਜਿਹੀ ਹਾਲਤ ਵਿੱਚ ਆਏ ਸਨ ਰੋਜੀ ਰੋਟੀ ਦੀ ਫਿਕਰ ਸੀ ਲੱਤਾ ਵੀਘੀਆ ਹੋ ਗਈਆ ਗੱਲ ਰੋਟੀ ਦੀ ਸੀ

ਦਿਮਾਗੋਂ ਸਿਧੀ ਭੈਣ ਹੱਥ ਜੋੜੀ ਜਾਦੀ ਹੈ ਮੈਨੂੰ ਇੰਝ ਲੱਗਦਾ ਇਹ ਦਿਮਾਗ਼ ਤੋ ਸਿਧਿਆ ਦੀ ਹਮੇਸ਼ਾ ਸਿਧੀ ਧੁਰ ਦਰਗਾਹ ਸੁਰਤ ਹੁੰਦੀ ਹੈ

ਤੇ ਇਸ ਭੈਣ ਦੀ ਰੋਜੀ ਰੋਟੀ ਲਈ ਕੀਤਾ ਹਰ ਕੰਮ ਦਰਗਾਹੀ ਪ੍ਰਵਾਨ ਹੈ

ਜਿਨਾ ਹੋ ਸਕਿਆਂ ਅਪਣਿਆਂ ਲਈ ਅਪਣੇ ਗੁਰੂ ਦੇ ਸਿੱਖਾਂ ਲਈ ਕਰ ਰਹੇ ਹਾ

ਪਿੰਡਾ ਵਾਲਿਉ ਇਹ ਤੁਹਾਡੇ ਹੀ ਪਿੰਡਾ ਦੇ ਲੋਕ ਨੇ ਮਜਬੂਰੀ ਵੱਸ ਸਾਡੇ ਪਾਸ ਆਉਦੇ ਨੇ

ਆਪਾ ਪਿੰਡ ਵਿੱਚ ਇਕ ਪ੍ਰੋਗਰਾਮ ਘੱਟ ਕਰ ਅਜਿਹੇ ਪਰਿਵਾਰਾਂ ਦੀ ਸਾਰ ਲਈਏ

ਦੇਖਣਾ ਤੁਹਾਡੇ ਗੁਰੂ ਤੁਹਾਡੇ ਪਾਤਸ਼ਾਹ ਤੁਹਾਡੇ ਇਸ ਕਾਰਜ ਤੇ ਕਿਨਾ ਖੁਸ਼ ਹੋਵਣਗੇ

ਸਵਾਸ ਸਵਾਸ ਗੁਰੂ ਰਾਮਦਾਸ

ਨਿਰਵੈਰੁ ਸਿਆਂ
7087287205

Комментарии

Информация по комментариям в разработке