Srawan Vs Kala Sanghian Best Match in Raikot (Ludhiana) By Kabaddi365.com

Описание к видео Srawan Vs Kala Sanghian Best Match in Raikot (Ludhiana) By Kabaddi365.com

Buy: https://amzn.to/3MjPP6U
Join this channel to get access to perks: https://bit.ly/3B5oHSA


ਬੈਸਟ ਕਬੱਡੀ ਮੈਚਾਂ ਦੀ ਲੜੀ ਵਿਚ ਪੇਸ਼ ਹੈ ਪੰਜਾਬ ਦੇ ਮਸ਼ਹੂਰ ਕਬੱਡੀ ਟੂਰਨਾਂਮੈਂਟ ਰਾਏਕੋਟ, ਦਾ ਇਹ ਮੈਚ ਜੋ ਕਿ ਸਰਾਵਾਂ ਤੇ ਕਾਲੇ ਸੰਘਿਆਂ ਦੀਆਂ ਟੀਮਾਂ ਦਰਮਿਆਨ ਤੇ 29-12-2012 ਨੂੰ ਖੇਡਿਆ ਗਿਆ।ਸਰਾਵਾਂ ਦੀ ਟੀਮ ਵਿਚ ਸੀਰਾ ਪਿੱਥੋ, ਗੋਨੀ ਰਾਣੀਵਾਲ, ਸੁਖਵੀਰ ਸਰਵਾਂ, ਸੇਵਕ ਸਰਾਵਾਂ ਤੇ ਕਾਲੇ ਸੰਘਿਆਂ ਦੀ ਟੀਮ ਵਿਚ ਤਾਜਾ ਕਾਲੇ ਸੰਘਿਆਂ, ਚੰਨਾਂ ਭੇਟਾਂ ਵਾਲਾ, ਮਨੀ ਸੰਧੂ ਚੱਠਾ ਉੱਡਣਾ ਕਾਲੇ ਸੰਘਿਆਂ, ਘੁੱਦਾ ਕਾਲੇ ਸੰਘਿਆਂ, ਇਹ ਸਾਰੇ ਟੋਪ ਕਲਾਸ ਖਿਡਾਰੀ ਖੇਡ ਰਹੇ ਸਨ ਤੇ ਮੈਚ ਦਾ ਤੁਸੀਂ ਅੰਦਾਜਾ ਲਗਾ ਹੀ ਸਕਦੇ ਹੋ ਕਿ ਮੈਚ ਕਿੰਨਾ ਜਬਰਦਸਤ ਹੋਵੇਗਾ।ਦੋਸਤੋ ਮੈਨੂੰ ਲਗਦਾ ਹੋਰ ਬਹੁਤੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਨੀ, ਦੇਖਦੇ ਹਾਂ ਮੈਚ ਕਿ ਦੋ ਬੈਸਟ ਟੀਮਾਂ ਵਿਚੋਂ ਕਿਹੜੀ ਟੀਮ ਬਾਜੀ ਮਾਰਦੀ ਹੈ।

ਬੈਸਟ ਕਬੱਡੀ ਮੈਚ ਦੇਖੋ :   / 365kabaddi  
ਫੇਸਬੁੱਕ ਪੇਜ:-   / kabaddi365  
ਸਾਰਾ ਟੂਰਨਾਂਮੈਂਟ ਦੇਖਣ ਲਈ:   / kabaddi365f  

Best Video Channel:-    / 365kabaddi  
Facebook Page:-   / kabaddi365  
Full Video Channel:-    / kabaddi365f  
#kabaddi365
#kabaddi

Комментарии

Информация по комментариям в разработке