02 part 1997s ਦਾ ਵਿਆਹ Kawaldeep & davinder Marriage l original video of old wedding | purana punjab

Описание к видео 02 part 1997s ਦਾ ਵਿਆਹ Kawaldeep & davinder Marriage l original video of old wedding | purana punjab

1997 ਦਾ ਵਿਆਹ lਪੁਰਾਣੇ ਸਮਿਆਂ ਵਿੱਚ ਵਿਆਹ ਬਹੁਤ ਸਾਦੇ ਤਰੀਕੇ ਨਾਲ ਕੀਤੇ ਜਾਂਦੇ ਸਨ,
ਲੋਕਾਂ ਵਿੱਚ ਵੀ ਬਹੁਤ ਚਾਅ ਹੁੰਦਾ ਸੀ, ਲੋਕਾਂ ਵਿੱਚ ਆਪਸੀ ਭਾਈਚਾਰਾ ਤੇ ਆਪਸੀ ਸਾਂਝ ਵੀ ਬਹੁਤ ਹੁੰਦੀ ਸੀ,
ਉਮੀਦ ਕਰਦੇ ਹਾਂ ,ਆਪ ਸਭ ਨੂੰ ਵੀਡੀਓ ਚੰਗੀ ਲਗੇਗੀ
ਆਪ ਸਭ ਦੀਆਂ ਪੁਰਾਣੀਆ ਯਾਦਾਂ ਵੀ ਜਰੂਰ ਤਾਜੀਆਂ ਹੋਈਆਂ ਹੋਣਗੀਆ, ਸਿਰ ਤੇ ਚੁੰਨੀਆਂ ਤੇ ਪੱਗਾਂ ਵਾਹ ਮੇਰਾ ਪੰਜਾਬ ਮਨ ਨੂੰ ਸ਼ਾਂਤੀ ਮਿਲਗ਼ੀ ਵਾਹਿਗੁਰੂ ਕਰੇ ਇਹ ਸਾਦਗੀ ਤੇ ਲੋਕਾਂ ਦੀ ਸਚਾਈ ਵਾਪਿਸ ਆਜੇ
1997 ਦਾ ਵਿਆਹ l original video of 1997 wedding l old wedding | purana punjabi viah #oldisgold #puranaviah #oldwedding #wedding #marriage #1990s #1990 #oldpunjabi #oldclip #oldpunjabiculture #punjabistatus #indian #ludhiana #oldsongs #punjabimusic #culture #virsapunjabda #virsaart #MOHPYAR #puranapunjab
purana punjab old wedding 1990s

Комментарии

Информация по комментариям в разработке