MELA TEEYAN DA DHINA 14-08-2022 ਮੇਲਾ ਤੀਆਂ ਦਾ

Описание к видео MELA TEEYAN DA DHINA 14-08-2022 ਮੇਲਾ ਤੀਆਂ ਦਾ

ਮੇਲਾ ਤੀਆਂ ਦਾ ਪਿੰਡ ਧੀਣਾ ਡੇਰਾ ਹਜ਼ਰਤ ਬਾਬਾ ਮੀਆਂ ਵਜ਼ੀਰ ਸ਼ਾਹ ਜੀ ਕਾਦਰੀ ਪਿੰਡ ਧੀਣਾ
ਪੰਜਾਬ ਤਿਉਹਾਰਾਂ ਦੀ ਧਰਤੀ ਹੈ। ਪੰਜਾਬੀ ਸੱਭਿਆਚਾਰ ਵਿੱਚ ਸਾਉਣ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ। ਇਸ ਮਹੀਨੇ ਮਾਪੇ ਜਿੱਥੇ ਆਪਣੀਆਂ ਵਿਆਂਹਦੜ ਧੀਆਂ ਨੂੰ ਸੰਧਾਰੇ ਦੇ ਰੂਪ ਵਿੱਚ ਮੱਠੀਆਂ, ਬਿਸਕੁਟ ਤੇ ਹੋਰ ਮਠਿਆਈਆਂ ਲੈ ਕੇ ਜਾਂਦੇ ਹਨ, ਉੱਥੇ ਸਹੁਰੇ ਘਰ ਬੈਠੀਆਂ ਸਜ-ਵਿਆਹੀਆਂ ਦੇ ਮਨਾਂ ਅੰਦਰ ਆਪਣੇ ਪੇਕੇ ਘਰ ਜਾ ਕੇ ਆਪਣੀਆਂ ਹਾਣੀ ਕੁੜੀਆਂ ਨੂੰ ਮਿਲਣ ਦੀ ਤਾਂਘ ਵੀ ਪ੍ਰਗਟ ਹੁੰਦੀ ਹੈ

ਚੈਨਲ ਨੂੰ ਯੂਟਿਊਬ ਤੇ ਵੱਧ ਤੋਂ ਵੱਧ ਲਾਈਕ, ਸ਼ੇਅਰ ਅਤੇ Subscribe ਕਰੋ ਜੀ।

Комментарии

Информация по комментариям в разработке