Ghara by Barkat Sidhu

Описание к видео Ghara by Barkat Sidhu

Barkat Sidhu sings part of the Sohni Mahiwal love story, a ghara that calls on the pot to aid Sohni in her journey.

In Punjabi:
ਸਿੱਖ ਗੁਰ ਘਮਿਆਰ ਘੜਾ ਉਹਦੇ ਚੁਣ-ਚੁਣ ਕੱਢੇ ਖੋਟ
ਅੰਦਰ ਸਹਾਰਾ ਪ੍ਰੇਮ ਰਸ ਬਾਹਰੋਂ ਮਾਰੇ ਚੋਟ
ਚੰਦਰੀ ਮਿੱਟੀ ਦਿਆਂ ਚੰਦਰਿਆ ਘੜਿਆ
ਕਾਹਨੂੰ ਜਾਨਾ ਏ ਢਾਕ ਨਿਵਾਈਂ
ਚੂੜੇ ਵਾਲੀ ਬਾਹ ਸੱਜਣਾਂ ਦੀ
ਕਾਹਨੂੰ ਜਾਨਾ ਏ ਗੱਲ ਵਿੱਚ ਪਾਈਂ
ਕੰਢੇ ਉੱਤੇ ਮਹਿਰਮਾ ਵੇ, ਵੇ ਮੈਂ ਕਦੋਂ ਦੀ ਖੜੀ,
ਦਰਿਆ ਠਾਠਾਂ ਪਿਆ ਮਾਰੇ, ਨਦੀ ਕਹਿਰ ਦੀ ਚੜੀ,
ਘੜਿਆ ਮੌਤ ਤੋਂ ਡਰਾ ਕੇ ਮੇਰਾ ਹੌਂਸਲਾ ਨਾ ਤੋੜ,
ਸਾਡੀ ਨੀਤੀ ਹੈ ਨਿਮਾਜ਼, ਸਾਡੀ ਨੀਤ ਨਾ ਤੂੰ ਤੋੜ
ਜਿੰਦ ਯਾਰ ਦੇ ਹਵਾਲੇ ਅੱਖ ਜਿਹਦੇ ਨਾਲ ਲੜੀ
ਚੰਦਰੀ ਮਿੱਟੀ ਦਿਆਂ ਚੰਦਰਿਆ ਘੜਿਆ
ਚੰਦਰੀ ਵਟਾ ਗਈ ਮੈਂ ਚੰਦਰੀ ਨੇ ਫੜਿਆ
ਜੇ ਤੈਂ ਲੱਗਣਾ ਹੈ ਪਾਰ ਮੀਰਾ ਗੌਸ ਨੂੰ ਪੁਕਾਰ
ਦਿੰਦਾ ਆਜਜਾਂ ਗ਼ਰੀਬਾਂ ਦੇ ਉਹ ਕਾਰਜ ਸਵਾਰ ...
ਫੜ ਕੇ ਪੀਰ ਵਾਲਾ ਪੱਲਾ ਹੋ ਜਾ ਖੋਟੀਓ ਖਰੀ
ਅਹੁ ਦਿਸਦੀ ਕੁਲ ਯਾਰ ਘੜਿਆ
ਨਦੀ ਕਰਾ ਦੇ ਪਾਰ

Translated:
O wicked ghara of wicked clay
Why is your curve getting straightened?
Oh bangled arm of the lover,
Why do you wind yourself around the neck?

O my darling, come, I am waiting on the bank for long
The river is frothing with furious waves
O ghara, don't turn me away from death
I have chosen the path to cherish
Don't test my conviction
My life belongs to my love

O wicked ghara of wicked clay
A wicked swapped you for another 'wicked'
If you want to cross, then pray to pir Gauns,
He helps the frail and weak
Take the pir's refuge
And transcend into purity
O pitcher, my lover's hut is visible,
Help me to reach across.

Комментарии

Информация по комментариям в разработке