ਲਾਹੌਰ ਜਾਕੇ ਪਹਿਲੇ ਦਿਨ ਜੇ ਬਾਬਾ ਨਜਮੀ ਮਿਲਜੇ ਹੋਰ ਕੀ ਚਾਹੀਦਾ ਬਾਬਾ ਨਜਮੀ ਜੀ, ਅਕਰਮ ਉਦਾਸ BabaNazmi

Описание к видео ਲਾਹੌਰ ਜਾਕੇ ਪਹਿਲੇ ਦਿਨ ਜੇ ਬਾਬਾ ਨਜਮੀ ਮਿਲਜੇ ਹੋਰ ਕੀ ਚਾਹੀਦਾ ਬਾਬਾ ਨਜਮੀ ਜੀ, ਅਕਰਮ ਉਦਾਸ BabaNazmi

ਲਾਹੌਰ ਗਏ ਬੰਦੇ ਨੂੰ ਜੇ ਪਹਿਲੇ ਦਿਨ ਹੀ ਬਾਬਾ ਨਜਮੀ ਮਿਲਜੇ ਇਸ ਤੋਂ ਉੱਤੇ ਹੋਰ ਕੀ ਸਕਦਾ ਬਾਬਾ ਨਜਮੀ ਜੀ ਤੇ ਬਾਈ ਅਕਰਮ ਉਦਾਸ ਕੋਲ ਬਹਿਕੇ ਨਵੇਂ ਸ਼ੇਅਰ ਪੜੇ ਪਰ ਐਤਕੀਂ ਬੂਟੇ ਨੇ ਗਾਲਾਂ ਨੀ ਕੱਡੀਆਂ ਜੀ ਕਰਦਾ ਮੈ ਇੱਕ ਦੋ ਸ਼ੇਅਰ ਉਨਾਂ ਕੁੜੀਆਂ ਨਾਮ ਲਿਖਾ #gillraunta

Baba Najmi
Gill Raunta
Akram Udas
Harinder Bhuller
Nasir Dhillon
Anjum Gill

Комментарии

Информация по комментариям в разработке