Ds Studio presents the new official video
New punjabi songs - Vaar( The Battle of Chamkaur ) By DARSH , Muzic by Spencerx
Credits
Song: Vaar(Battel of Chamkaur)
Shayari Lyrics : Allah yaar kha'n jogi
Singer/Lyrics/Composer: Darsh
Muzic by- Spencerx
Video by - Manret Art
Label - DS Studio
Edit by - Manret Art , Abhijeet Singh
(Special Thanks )-
Manret Art , Abhijeet Singh
Listen on all music stores
Instagram:
Apple:
Spotify:
YT Music:
Subscribe Our Channel For Upcoming releases:-
SUBSCRIBE
(INSTA ACCOUNT)
darsh5_
©️all copyright by DS STUDIO| ALL Rights reversed
Published year 2024
Enjoy and stay with us (:
Punjabi songs 2024, Punjabi latest songs,
Punjabi new songs, Punjabi latest Song 2025,
Hit punjabi song, Download latest punjabi song 2024, Mp3 Download, New Punjabi Sad songs, desi all new Punjabi songs, Music video, Music video 2024 2025 , song ,
Battle of Chamkaur, Vaar , Darsh , Manret art ,
Battle of Chamkaur by Darsh , jang Chamkaur di, Baba zorawar singh ji , Baba fateh Singh ji, Guru gobind singh ji , Chaar sahibzaade ,
Sahibzade shabad, singh soorme , Chaar sahibzaade full movie , khalsa , darbar sahib live , amritsar , darbar sahib live today
Gurbani shabad , shaheedi sahibzaade, sarhind , Tarsem jassar , Sidhu mossewala new song , diljit dosanjh New videos ,
Navvan sandhu , new punjabi controversy ,
#shortfeed #comedy #punjabi #chaarsahibzaade #2024 #2024newsong #2025 #top #viralsong #trendingsong #chaarsahibzaade #gurugobindsinghji #punjabicomedy #shortsfeed #viralvideo #punjabisong #sidhumoosewala #punjab
Lyrics (:
ਲਿਆ ਪਾ ਘੇਰਾ ਗੜ੍ਹੀ ਕੱਚੀ ਨੂੰ,
ਵੱਡੇ ਸੂਰਮੇ ਲੈਣੇ ਢਾਅ, ਡਾ ਪਰਖੱਚੇ ਯੂ,
ਕੱਠੇ ਖੜ੍ਹੇ ਆ ਲੱਖ ਦੱਸ ਅਸੀਂ,
ਮਾਰ ਟੇਢੀਆਂ ਸਾਰੀ ਫੌਜ ਹੱਸੀ,
ਨਿਕਲੇ ਸਿੰਘੋ ਜੇ ਛੱਡ ਗੁਰੂ ਜਾਣਾ,
ਨਹੀਂ ਤੁਸੀਂ ਮੁੱਠੀ ਭਰ ਜੇ ਸਾਰੇ ਮਰ ਜਾਣਾ,
ਬੋਲੇ ਗੁਰੂ ਹੋ ਜਾਓ ਸ਼ੁਰੂ ਸਿੰਘੋ,
ਲਾਓ ਜੈਕਾਰੇ ਵਾਹਿਗੁਰੂ ਸਿੰਘੋ।
ਬਦਲਾਂ ਸਣੇ ਉੱਚੀ ਗੱਜੇ ਸੂਰੇ ਵੀ,
ਕੰਬੀ ਸਾਰੀ ਫ਼ੌਜ ਤੇ ਉਤੋਂ ਵਰ੍ਹਿਆ ਮੀਂਹ।
ਕੱਲਾ ਕੱਲਾ ਸਿੰਘ ਜਾਵੇ, ਮੋਰਚੇ ਜਾ ਕੇ ਲਾਵੇ,
ਬੋਲ ਦੇਵੇ ਤਦ ਧਾਵੇ, ਜੇ ਚੜ੍ਹ ਕੋਈ ਏਧਰ ਆਵੇ।
ਰਹਿਰਾਸ ਕਰੀਏ ਆਓ ਸਿੰਘੋ, ਖੜ੍ਹੇ ਹੀ ਨਾਮ ਧਿਆਓ ਸਿੰਘੋ।
ਦਿਨ ਚੜ੍ਹਿਆ ਠਰਿਆ,ਮਹੀਨਾ ਪੋਹ ਦਾ ਖਰਿਆ,
ਤੇਗਾਂ ਠਰੀਆ, ਸਿੰਘੀ ਜੋਸ਼ ਏ ਭਰਿਆ,
ਅਜੀਤ ਜੁਝਾਰੂ ਖੜਿਆ ਲੜਨਾ ਵਿਚ ਮੈਦਾਨੇ ਜੰਗ ਦੇ,
ਦੇਵੋ ਹੱਥ ਅਸੀਸਾਂ ਭਰਿਆ,ਹੱਥ ਵਿਚ ਖੰਡਾ ਫੜਿਆ,
ਕਲਗੀ ਲਾ ਰਵਾਨਾ ਕਰਿਆ, ਬੀਰਾ ਵੈਰੀ ਉੱਤੇ ਚੜ੍ਹਿਆ,
ਛਰ ਛਰ ਕਰਦਾ ਜਾਵੇ ਸੂਰਾ, ਤੇਗ ਹਵਾ ਲਹਿਰਾਵੇ ਸੂਰਾ।
ਖੜ੍ਹ ਖੜ੍ਹ ਧੋਣਾਂ ਲਾਹਵੇ ਸੂਰਾ, ਅੱਖਾਂ ਵਿਚ ਅੱਖ ਪਾਵੇ ਸੂਰਾ।
(ਸ਼ਹੀਦ ਹੋਇਆ ਅਜੀਤ ਸਿੰਘ,
ਰਣ ਲੈ ਗਿਆ ਜੀਤ ਸਿੰਘ)
ਜੁਝਾਰ ਵੀ ਵਿਂਹਦਾ ਆਇਆ ਵਾਰ ਵੀਰ ਦਾ ,
ਜੁਝਾਰੂ ਜੋਸ਼ ਉੱਠੇ ਲਲਕਾਰ ਵੀਰ ਦਾ
ਅੱਠ ਅੱਠ ਮਾਰ ਦਿਉ ਇਕ ਜਵਾਬ ਤੀਰ ਦਾ,
ਜਾ ਪੁੱਤਰਾ ਫਿਰ ਰਣ ਵਿੱਚ ਜਾ
ਜਾ ਅਕਾਲ ਵਿੱਚ ਸਮਾ,
ਗੋਬਿੰਦ ਨੂੰ ਨਹੀ ਨੀ ਸੌਂਕ ਕੇ ਪਿਆ , ਕਿਸੇ ਦੇ ਪੁੱਤਰਾਂ ਦੇ ਹੀ ਸੀਸ ਲਵਾਂ,
ਆਪਣਿਆ ਦੇ ਵੀ ਸਿਰ ਦਵਾਂ,
ਸਿਰ ਧਰ ਤਲੀ ਦੇ ਕਵਾਂ|
ਹਵਾ ਵਿੱਚ ਉਡਾਉਂਦਾ ਧੂੜ ਆਵੇ,
ਸਿਖੀ ਦੀ ਲਹਿਰ ਹਜੂਰ ਆਵੇ,
ਅੱਖਾਂ ਵਿੱਚ ਮਰਣ ਸਰੂਰ ਆਵੇ ,
ਡਰਦਾ ਵੈਰੀ ਯੋਧੇ ਕੋਲੋਂ ਦੂਰ ਜਾਵੇ|
ਇੱਕ ਵਾਰ ਸਿੰਘ ਜੁਝਾਰ ਕਰੇ,
ਵਿੱਚ ਰਣ ਵੱਡ ਵੈਰੀ ਮਾਰ ਕਰੇ
ਮਾਰਕੇ ਸਿੱਖੀ ਧਾਰ ਕਰੇ ਉਡਿਆ ਉਡਿਆ ਜਾਵੇ
ਦੁਸ਼ਮਣ ਦੇ ਸੋਧੇ ਲਾਵੇ,
ਉਹ ਕਰਦਾ ਧਾਵੇ ,
ਫਤਿਹ ਰਣ ਨੂੰ ਕਰਦਾ ਜਾਵੇ,
ਹਾਂ ਮੁਸਕਾਵੇ ਤੇ ਡਰੇ ਮੁਗਲ
ਸਿੰਘ ਕਰੇ ਸੁਗਲ,
ਬਰਛੇ ਨਾਲ ਸੰਜੋਆਂ ਪਾੜਦਾ
ਦਹਾੜਦਾ ਲਲਕਾਰ ਕੇ ਵੈਰੀ ਮਾਰਦਾ|
ਪਿਤਾ ਪੁੱਤ ਵਾਰਦਾ ਜੈਕਾਰੇ ਲਾਂਵਦਾ
ਪਿਤਾ ਦਾ ਸਿਰ ਦੇਂਵਦਾ,
ਸਰਬੰਸ ਵਾਰਦਾ,
ਇਹ ਰਮਜ਼ ਹੈ ਇਸ ਪੀੜੀ ਦੀ
ਦਾਦੇ ਤੋਂ ਮੀਰੀ ਪੀਰੀ ਦੀ
ਪੜਦਾਦਾ ਤਪੇ ਕੜਾਹੇ ਠਾਰਦਾ
ਜੁਲਮ ਅੱਗੇ ਨਹੀ ਹਾਰਦਾ
ਜੰਗਲਾਂ ਚ ਆਖੇ ਪਿਆਰੇ ਨੂੰ
ਹਾਲ ਮੁਰੀਦਯਾਰ ਦਾ।
Waheguru ji ka khalsa Waheguru ji ki Fateh🙏🌼🧿
Информация по комментариям в разработке