ਮਿੱਠਾ ਖਾਣਾ ਮਾੜਾ ਨੀ, ਪਰ ਕਿਹੜਾ ਮਿੱਠਾ ਖਾਈਏ | Achieve Happily | Gurikbal Singh

Описание к видео ਮਿੱਠਾ ਖਾਣਾ ਮਾੜਾ ਨੀ, ਪਰ ਕਿਹੜਾ ਮਿੱਠਾ ਖਾਈਏ | Achieve Happily | Gurikbal Singh

#achievehappily #gurikbalsingh #pixilarstudios #sugar
ਇਹ ਵੀਡੀਓ ਤੁਹਾਡੀਆਂ ਅੱਖਾਂ ਖੋਲ੍ਹ ਦੇਵੇਗੀ ਕਿ ਕਿਵੇਂ ਅਸੀਂ ਅਣਜਾਣਪੁਣੇ ਵਿੱਚ ਸ਼ੂਗਰ ਤੇ ਹੋਰ ਰੋਗਾਂ ਦੀ ਜੜ੍ਹ ਲਾ ਬੈਠਦੇ ਹਾਂ। ਇਹਨਾਂ ਗ਼ਲਤ ਆਦਤਾਂ ਦੇ ਨਾਲ, ਇਸ ਵੀਡੀਓ ਰਾਹੀਂ ਇਹ ਵੀ ਸਿੱਖੋ ਕਿ ਬਚਾਅ ਦੇ ਸੌਖੇ ਤੇ ਅਸਰਦਾਰ ਤਰੀਕੇ ਕਿਹੜੇ ਨੇ। ਜ਼ਿੰਦਗੀ ਨੂੰ ਸ਼ੂਗਰ ਤੋਂ ਅਜ਼ਾਦ ਤੇ ਸਿਹਤਮੰਦ ਬਣਾਉਣ ਲਈ ਇਹ ਵੀਡੀਓ ਪੂਰਾ ਦੇਖੋ ਤੇ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰੋ।

https://calendly.com/gurikbalsingh/go...

For workshop Inquiries and Social media pages, click on the link below :
https://linktr.ee/gurikbalsingh

Digital Partner: Pixilar Studios
  / pixilar_studios  

Enjoy & Stay connected with us!

Комментарии

Информация по комментариям в разработке