Meri Rooh Jeonde Yahowa lai Piyasi he | New Worship Song

Описание к видео Meri Rooh Jeonde Yahowa lai Piyasi he | New Worship Song

Meri Rooh Jeonde Yahowa lai Piyasi he | New Worship Song ‎@AnkurNarulaMinistries  #worshipwarrior

✝️ Meri Rooh Jeonde Yahowa lai Piyasi he | Masih Song | Lyrics video | Brother Satnam Bhatti

#Masihgeet #Masihsong #Christiansongs #Holyspiritsong #Yahowageet #worshipsongs #Christiansongslyrics #Masihgeetlyrics #lyricsvideos #Zaboor

Meri Rooh Jeonde Yahowa lai Piyasi he Masih Geet Lyrics video. For more similar Masih Geet subscribe to our YouTube channal here 👇

Meri Rooh Jeonde Yahowa lai
Piyasi he, Piyasi he
Me kado os nu milage
Mai kado os nu vekhaga

Jeve hiran nu vagdi dhara de
Pani di piyas lagdi e
Enge mere Yahowa meri Rooh nu
Teri piyas lagdi

Khaan peen mere maan nu bhave na
Raas Bina Os Yahova kujh awe na

Jihda noor he behad Sach wala
Jo khareya utte varda he
Jinda fasal he sab too sach wala
Jo Niveya utte barasda he

ਮੇਰੀ ਰੂਹ ਜਿਓੰਦੇ ਯਹੋਵਾ ਲਈ
ਪਿਆਸੀ ਹੈ, ਪਿਆਸੀ ਹੈ
ਮੈ ਕਦੋ ਉਸਨੂੰ ਮਿਲਾਗਾ
ਮੈ ਕਦੋ ਉਸਨੂੰ ਵੇਖਾਗਾ

ਜਿਵੇ ਹਿਰਨ ਨੂੰ ਵਗਦੀ ਧਾਰਾ ਦੇ
ਪਾਣੀ ਦੀ ਪਿਆਸ ਲੱਗਦੀ ਏ
ਇੰਜ ਮੇਰੇ ਯਹੋਵਾ ਮੇਰੀ ਰੂਹ ਨੂੰ
ਤੇਰੀ ਪਿਆਸ ਲੱਗਦੀ ਏ

ਖਾਣ ਪੀਣ ਮੇਰੇ ਮਾਨ ਨੂੰ ਭਾਵੇ ਨਾ
ਰਾਸ ਬਿਨਾ ਯਹੋਵਾ ਕੁਝ ਆਵੇ ਨਾ

ਜਿਹਦਾ ਨੂਰ ਹੈ ਬੇਹੱਦ ਸੱਚ ਵਾਲਾ
ਜੋ ਖਰਿਆਂ ਉੱਤੇ ਵਰਦਾ ਏ
ਜਿਹਦਾ ਫ਼ਜ਼ਲ ਹੈ ਬੇਹੱਦ ਸੱਚ ਵਾਲਾ
ਜੋ ਨਿਵੇਆਂ ਉੱਤੇ ਬਰਸਦਾ ਹੈ

Комментарии

Информация по комментариям в разработке