Awazan Mardi Sikh Raj Di Nishani | Cheema Khuddi | Sri Hargobindpur | Gurdaspur | JSP-118

Описание к видео Awazan Mardi Sikh Raj Di Nishani | Cheema Khuddi | Sri Hargobindpur | Gurdaspur | JSP-118

ਅੱਜ ਅਸੀਂ ਆਪ ਸਭ ਨੂੰ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਇੱਕ ਬੇਸ਼ਕੀਮਤੀ ਨਿਸ਼ਾਨੀ ਨਾਲ ਰੂਬਰੂ ਕਰਾਉਣ ਜਾ ਰਹੇ ਹਾਂ। ਅਕਸਰ ਲਹਿੰਦੇ ਪੰਜਾਬ ਵਿੱਚ ਸਿੱਖ ਵਿਰਾਸਤ ਦੀ ਸਾਂਭ ਸੰਭਾਲ ਦੀ ਗੱਲ ਉੱਠਦੀ ਹੈ। ਪਰ ਕੀ ਚੜ੍ਹਦੇ ਪੰਜਾਬ ਵਿੱਚ ਵੀ ਸਿੱਖ ਵਿਰਾਸਤ ਨੂੰ ਸਾਂਭਿਆ ਗਿਆ ?? ਇਹ ਸਵਾਲ ਆਪ ਸਭ ਦੇ ਮਨਾਂ ਵਿੱਚ ਜਰੂਰ ਆਏਗਾ ਜਦੋਂ ਇਸ ਵੀਡੀਓ ਨੂੰ ਵੇਖੋਗੇ। ਸ਼ੇਰ ਏ ਪੰਜਾਬ ਦੇ ਦੌਰ ਦੀਆਂ ਬਚੀਆਂ ਹੋਈਆਂ ਕੁਝ ਕੁ ਨਿਸ਼ਾਨੀਆਂ ਵਿਚੋਂ ਗੁਰਦਾਸਪੁਰ ਜਿਲ੍ਹੇ ਦੇ ਚੀਮਾ ਖੁੱਡੀ ਪਿੰਡ ਕੋਲ ਵੀਰਾਨ ਤੇ ਲਾਵਾਰਿਸ ਪਈ ਇਸ ਵਿਰਾਸਤ ਨੂੰ ਦੇਖ ਕੇ ਆਪ ਸਭ ਦਾ ਦਿਲ ਜਰੂਰ ਦੁੱਖੀ ਹੋਵੇਗਾ।ਸਾਡੀ ਬੇਨਤੀ ਹੈ ਕਿ ਇਹ ਵੀਡੀਓ ਜਰੂਰ ਦੇਖੋ ਤੇ ਅੱਗੇ ਹੋਰਨਾਂ ਨਾਲ ਵੀ ਸਾਂਝਿਆਂ ਕਰੋ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਬਾਰੇ ਜਾਣ ਸਕਣ ਅਤੇ ਇਸ ਤੋਂ ਪਹਿਲਾਂ ਅਸੀਂ ਇਹ ਨਿਸ਼ਾਨੀ ਵੀ ਗਵਾ ਬੈਠੀਏ, ਇਸ ਨੂੰ ਸਾਂਭਣ ਦਾ ਕੋਈ ਜਤਨ ਕੀਤਾ ਜਾਵੇ।
ajj asi aap sab nu Sher e Punjan Maharaja Ranjit Singh de raj di ik nishani de naal rubaru kraun ja rhe han. aksr Lehnde Punjab vich Sikh Virasat di sambh smbhal di gall uthdi hai. par ki Charde Punjab ch v Sikh Virasat nu sambheya gya ?? eh sawal aap sab de man vich vich jaroor ayega jdo is video nu vekhoge. Sher e Punjab de daur dian bchiyan hoian kuj ku nishaniyan vicho Gurdaspur jile de pind Cheema Khuddi kol viran te lawaris pyi is virasat nu dekh k aap sab da dil jroor dukhi hovega. sadi benti hai ki is video nu jroor vekho te agge horna naal v sanjheyan kro tan ki vdh ton vdh lok es bare jaan skn ate is to pehla ki asi iss nishani nu gvaa lyiye, is nu sambhn da koi yatan kita jaave...

Комментарии

Информация по комментариям в разработке