ਸ: ਕਪੂਰ ਸਿੰਘ ਦੀਆਂ ਰਚਨਾਵਾਂ ਬਾਰੇ ਅਹਿਮ ਖੁਲਾਸੇ || S:Kapoor Singh || Dr. Udhoke ||

Описание к видео ਸ: ਕਪੂਰ ਸਿੰਘ ਦੀਆਂ ਰਚਨਾਵਾਂ ਬਾਰੇ ਅਹਿਮ ਖੁਲਾਸੇ || S:Kapoor Singh || Dr. Udhoke ||

ਸਿੱਖ ਕੌਮ ਦੇ ਮਹਾਨ ਚਿੰਤਕ ਸ: ਕਪੂਰ ਸਿੰਘ ਹੋਰਾਂ ਨੇ ਆਪਣੇ ਪਿੰਡੇ ਉਪਰ ਹਕੂਮਤ ਦਾ ਦਰਦ ਹੰਢਾਇਆ ਸੀ ਅਤੇ ਆਪਣੇ ਤਜਰਬੇ ਵਿੱਚੋਂ ਕੌਮ ਨੂੰ ਸੇਧ ਦਿੰਦੀਆਂ ਅਨੇਕਾਂ ਲਿਖਤਾਂ ਪ੍ਰਕਾਸ਼ਿਤ ਕੀਤੀਆਂ ਜਿੰਨਾਂ ਵਿੱਚ ਕੌਮ ਦੇ ਭਵਿੱਖ ਦਾ ਚਿੰਤਨ ਹੈ ਅਤੇ ਅਸੀਂ ਉਹਨਾਂ ਬਾਰੇ ਬਹੁਤ ਘੱਟ ਜਾਣਦੇ ਹਾਂ।
ਸਾਡੀ ਕੌਮ ਦੀ ਅਤੇ ਪ੍ਰਚਾਰਕਾਂ ਦੀ ਅਜੋਕੀ ਅਧੋਗਤੀ ਦਾ ਕਾਰਨ ਵੀ ਇਹੀ ਹੈ ਅਤੇ ਇਸ ਵਿਖਿਆਨ ਵਿੱਚ ਸ: ਕਪੂਰ ਸਿੰਘ ਹੋਰਾਂ ਦੀਆਂ ਉਹਨਾਂ ਵਿਸ਼ੇਸ਼ ਲਿਖਤਾਂ ਦਾ ਜਿਕਰ ਹੈ।
ਅੱਜ ਜਿਸ ਤਰ੍ਹਾਂ ਨਾਲ ਮੀਡੀਏ ਵਿੱਚ ਕੌਮ ਦਾ ਜਲੂਸ ਕੱਢਿਆ ਜਾ ਰਿਹਾ ਹੈ ਇਸ ਦਾ ਮੁੱਖ ਕਾਰਨ ਹੀ ਸਾਡੀ ਕੌਮ ਦੇ ਮਹਾਨ ਫਲਸਫੇ ਪ੍ਰਤੀ ਸਾਡੀ ਅਣਜਾਣਤਾ ਹੈ।

Комментарии

Информация по комментариям в разработке