Nachhatar Gill | Rehmatan Barasdiyan | New Punjabi Song 2022 | Devotional Song | Raja Sahib, Shabad

Описание к видео Nachhatar Gill | Rehmatan Barasdiyan | New Punjabi Song 2022 | Devotional Song | Raja Sahib, Shabad

HGS Records & Sukhwinder Singh Gobindpuri proudly present
REHMATAN BARASDIYAN.... Devotional Song of Raja Sahib.
Explaining the journey and history of Raja Sahib in melodious voice of famous punjabi singer Nachhatar Gill.



Credits.

Singer : Nachhatar Gill

Lyricist : Jagdev Sekhon (Canada)

Music & Composed by : Amdad Ali

Lyrical Video : Just In Films

Label : HGS Records

Producer : Sukhwinder Singh Gobindpuri

Executive Producer : Rajinder Kumar Gagahar

Poster : Ajay Preet

Line Producer : Laddi Gobindpuri


Contact For MUSIC RELEASE:-

Laddi Gobindpuri - 95016-31336
Sukhwinder Singh Gobindpuri +39 329 404 8190


Online Promotion :- BTC MUSIC :- 94780-59500


Like || Share || Spread || Love

HGS RECORDS Follow us on instagram :-
https://instagram.com/hgs_records5880...


HGS RECORDS Follow us on Facebook :-
https://www.facebook.com/profile.php?...


Audio Link :-

Jio Savan :- https://www.jiosaavn.com/song/rehmata...

Wynk :- https://wynk.in/u/utYfqSya1

Itunes :-

Hangama :- https://www.hungama.com/song/rehmatan...




#nachhatargill #ravsidhu #rajasahib
Song Lyrics

ਸ਼ੇਅਰ

ਇੱਕ ਦੁਨੀਆਂ ਉੱਤੇ ਦਰ ਐਸਾ, ਜਿਥੋਂ ਦਿਸਦਾ ਰਾਹ ਕਰਤਾਰ ਦਾ ਏ
ਇੱਕ ਲੋੜ ਹੈ ਸੱਚੀ ਸੋਚ ਵਾਲੀ, ਇਕ ਮਸਲਾ ਬਸ ਇਤਬਾਰ ਦਾ ਏ
ਦੂਰੋਂ ਚੱਲਕੇ ਸੰਗਤਾਂ ਆਉਂਦੀਆਂ ਨੇ, ਤੇ ਦਿਲ ਵਿਚ ਜਜ਼ਬਾ ਪਿਆਰ ਦਾ ਏ
'ਸੇਖ਼ੋਂ' ਰੁਤਬਾ ਐਸਾ ਨਾਭ ਕੰਵਲ ਧਨ ਰਾਜੇ ਦੇ ਦਰਬਾਰ ਦਾ ਏ


ਨਾਭਕੰਵਲ ਤੇਰੀ ਦੀਦ ਨੂੰ ਅੱਖੀਆਂ ਤਰਸਦੀਆਂ
ਰਾਜੇ ਦੇ ਦਰਬਾਰ... ਰਹਿਮਤਾਂ ਬਰਸਦੀਆਂ।
ਰਾਜਾ ਜੀ ਤੇਰੇ ਦਰ ਤੇ ਰਹਿਮਤਾਂ ਬਰਸਦੀਆਂ।

ਅਵੱਲ ਆਪ ਖੁਦਾ ਨੇ ਘਲਿਆ ਦੇਕੇ ਸੀ ਵਡਿਆਈਆਂ
ਸੇਵਾ ਤੇ ਸਦਭਾਵ ਦੀਆਂ ਸੀ ਦਿਲ ਵਿੱਚ ਚਿਣਗਾਂ ਲਾਈਆਂ
ਲੰਗਰ ਵਾਲੀ ਰੀਤ ਗੁਰਾਂ ਦੀ ਆਪ ਨਿਭਾਈ ਸਾਈਆਂ
ਅੱਜ ਰਸੋਖਾਨੇ ਵਿੱਚ ਰੱਬ ਨੇ ਲੱਖ ਬਰਕਤਾਂ ਪਾਈਆਂ

ਨੀਵਾਂ ਹੋਕੇ ਮਿਲਣ ਬੁਲੰਦੀਆਂ ਅਰਸ਼ ਦੀਆਂ
ਰਾਜੇ ਦੇ ਦਰਬਾਰ... ਰਹਿਮਤਾਂ ਬਰਸਦੀਆਂ।
ਰਾਜਾ ਜੀ ਤੇਰੇ ਦਰ ਤੇ ਰਹਿਮਤਾਂ ਬਰਸਦੀਆਂ।

ਦੁਨੀਆ ਦੇ ਰੰਗ ਰਾਗ ਤਜੇ ਸਭ ਤਜਿਆ ਕੱਪੜਾ ਲੀੜਾ
ਰਮਤਾ ਬਣਕੇ ਚਾਲੇ ਪਾ ਲਏ, ਹਰਸ਼ ਬਣੀ ਹਰ ਪੀੜਾ
ਐਸੇ ਇਸ਼ਕ ਹਕੀਕੀ ਦੀ ਫਿਰ, ਖੇਡੀ ਅਜਬ ਕ੍ਰੀੜਾ
ਗੁਰੂਆਂ ਪਾਏ ਪੂਰਨਿਆਂ ਤੇ, ਤੁਰਨ ਦਾ ਚੁੱਕਿਆ ਬੀੜਾ


ਉੱਚੀਆਂ ਸੇਖੋਂ ਦਾਤਾਂ ਤੇਰੇ ਦਰਸ ਦੀਆਂ
ਰਾਜੇ ਦੇ ਦਰਬਾਰ... ਰਹਿਮਤਾਂ ਬਰਸਦੀਆਂ।
ਰਾਜਾ ਜੀ ਤੇਰੇ ਦਰ ਤੇ ਰਹਿਮਤਾਂ ਬਰਸਦੀਆਂ।


ਭਾਗਾਂ ਵਾਲੀ ਧਰਤ ਮਜ਼ਾਰੇ, ਜਿੱਥੇ ਕਰੇ ਠਿਕਾਣੇ
ਮਜ਼ਲੂਮਾਂ ਦਾ ਮਹਿਰਮ ਰਾਜਾ, ਆਪੇ ਦਰਦ ਪਛਾਣੇ
ਹੋ ਜਾਏ ਨਜ਼ਰ ਸੁਵੱਲੀ ਜੇਕਰ, ਰੰਕ ਬਣਾਵੇ ਰਾਣੇ
ਹੋਰ ਕਿਸੇ ਨੇ ਥਾਹ ਨਾ ਪਾਈ, ਤੇਰੀਆਂ ਤੂੰ ਹੀ ਜਾਣੇ

ਦਸੇ ਦਿਸ਼ਾਵਾਂ ਦਰਸ਼ਨ ਤੇਰੇ ਪਰਸਦੀਆਂ
ਰਾਜੇ ਦੇ ਦਰਬਾਰ... ਰਹਿਮਤਾਂ ਬਰਸਦੀਆਂ।
ਰਾਜਾ ਜੀ ਤੇਰੇ ਦਰ ਤੇ ਰਹਿਮਤਾਂ ਬਰਸਦੀਆਂ।

Комментарии

Информация по комментариям в разработке