Ted fellow Shubhendu Sharma at Guru Granth Sahib Bagh | EcoSikh

Описание к видео Ted fellow Shubhendu Sharma at Guru Granth Sahib Bagh | EcoSikh

ਈਕੋਸਿੱਖ ਵੱਲੋਂ ਗੁਰੂ ਗ੍ਰੰਥ ਸਾਹਿਬ ਬਾਗ, ਪੰਜ ਏਕੜ ਵਿੱਚ ਫੈਲਿਆ ਦੁਨੀਆ ਦਾ ਪਹਿਲਾ ਬਾਗ ਹੈ, ਜਿਸ ਵਿੱਚ ਗੁਰਬਾਣੀ ਵਿੱਚ ਦਰਜ ਬੂਟੇ, ਸੁਚੱਜੇ ਢੰਗ ਨਾਲ ਗੁਰਬਾਣੀ ਦੀਆਂ ਪੰਕਤੀਆਂ, ਅਰਥ, ਆਦਿ ਸਹਿਤ 5 ਏਕੜ ਵਿਚ ਲਗਾਏ ਗਏ ਹਨ। ਪਿੰਡ ਪੱਤੋ ਹੀਰਾ ਸਿੰਘ ਦੀ ਸੰਗਤ ਤੇ ਪੈਟਲ ਸੋਸਾਈਟੀ ਦੇ ਸਹਿਯੋਗ ਨਾਲ ਇਹ ਕਾਰਜ ਸਿਰੇ ਚੜਿਆ।
ਇਸ ਬਾਗ ਨੂੰ ਵਧੇਰੇ ਖੂਬਸੂਰਤ ਬਣਾਉਣ ਲਈ ਹਿੱਸਾ ਪਾਓ: https://ecosikh.org/home/donate-now/

Guru Granth Sahib bagh by EcoSikh is the world's first Gurbani based garden, spread on 5 acres, in which all the trees mentioned in Gurbani are planted along with their related Gurbani verses.
Contribute your part to make this garden more beautiful: https://ecosikh.org/home/donate-now/

#gurugranthsahibbagh #nature #environment #conservation #sikhi #gurbani #nativetrees #trees #forest #punjab #EcoSikh #afforestt #shubhendusharma #Afforestt

Комментарии

Информация по комментариям в разработке