Bagi Munda - Rap Scene of Chandigarh | Artist Profile | Trolley Times

Описание к видео Bagi Munda - Rap Scene of Chandigarh | Artist Profile | Trolley Times

Bagi Munda is a Hip-Hop/Rap artist in Chandigarh. He and his friends have been performing in the streets of Chandigarh since 2012. A genre of music that originated in New York in the seventies, consists of rhythmic music accompanied by rap verse. The young rap artists of Chandigarh talk about their matters of heart and skirmishes with the Police. We get introduced to the Chandigarh rap scene in this short film.

ਬਾਗੀ ਮੁੰਡਾ ਚੰਡੀਗੜ੍ਹ ਵਿਚ ਹਿਪ-ਹੌਪ ਅਤੇ ਰੈਪ ਕਲਾਕਾਰ ਹੈ। 2017 ਤੋਂ ਉਹ ਤੇ ਉਹਦੇ ਸਾਥੀ ਸ਼ਹਿਰ ਦੀਆਂ ਜਨਤਕ ਥਾਵਾਂ ਤੇ ਆਪਣੀ ਕਲਾ ਦੇ ਜੌਹਰ ਦਿਖਾ ਰਹੇ ਨੇ। 1970ਵਿਆਂ ਦੇ ਨਿਊਯੌਰਕ ਚ ਸ਼ੁਰੂ ਹੋਈ ਇਸ ਵਿਧਾ ਵਿਚ ਆਮਫਹਿਮ ਮੁੰਡੇ-ਕੁੜੀਆਂ ਕਿਸੇ ਧੁਨ ਦੇ ਉੱਤੇ ਤੁਕਬੰਦੀ ਕਰਦੇ ਹਨ। ਚੰਡੀਗੜ੍ਹ ਦੇ ਇਹ ਰੈਪ ਕਲਾਕਾਰ ਆਪਣੇ ਦਿਲ ਦੇ ਮਸਲਿਆਂ ਤੋਂ ਲੈ ਕੇ ਪੁਲਿਸ ਨਾਲ ਝਗੜਿਆਂ ਤੱਕ ਦੀਆਂ ਬਾਤਾਂ ਸੁਣਾਉਦੇ ਹਨ। ਇਸ ਫ਼ਿਲਮ ਵਿਚ ਅਸੀਂ ਚੰਡੀਗੜ੍ਹ ਦੇ ਰੈਪ-ਸੀਨ ਨਾਲ਼ ਰੂਬਰੂ ਹੁੰਦੇ ਹਾਂ।

Shot by: Gurdeep Singh, Jaskaran Singh
Interviewer: Sandeep Singh
Editor: Dupinder Kaur
Subtitles: Sukhpreet Kaur, Khushveer Singh

Комментарии

Информация по комментариям в разработке