GALLAN 2 | GURP | RAI-SAAB | Unstoppable EP | Latest Punjabi Song 2024

Описание к видео GALLAN 2 | GURP | RAI-SAAB | Unstoppable EP | Latest Punjabi Song 2024

Presenting "Gallan 2" ‪@RAI-SAAB‬ ‪@Gurp‬
Singer: Gurp
  / gurpworldwide  
Music: RAI-SAAB
  / iraisaab  
Project Supervisor: Amit Virmani
Artwork/Visuals: Varman


--------------------------------------------
LYRICS
--------------------------------------------

ਗੱਲਾਂ ਦੋ
ਗੱਲਾਂ ਦੋ
ਪਹਿਲੀ ਜ਼ਿੰਦਗੀ ਨੀ ਜਾਂ ਫਿ ਦੂਜੀ ਮੌਤ

ਗੱਲਾਂ ਦੋ
ਗੱਲਾਂ ਦੋ
ਪਹਿਲੀ ਜ਼ਿੰਦਗੀ ਨੀ ਜਾਂ ਫਿ ਦੂਜੀ ਮੌਤ

ਵਿਸ਼ ਜੱਟ ਦੀ ਤੇ ਜੱਟ ਮੰਗੇ ਮੌਤ ਬੱਲੀਏ
ਨੀ ਫਿਰਾਂ ਡੱਕਿਆ ਤੇ ਕਿਸੇ ਦਾ ਨਹੀਂ ਖੌਫ ਬੱਲੀਏ

ਰੱਖੀ ਗੱਡੀ ਵੀ ਸਿਰੇ ਦੀ ਨਾਲ ਨੱਡੀ ਵੀ ਸਿਰੇ ਦੀ
ਬੱਸ ਕਰਨਾ ਨਹੀਂ ਆਉਂਦਾ ਸ਼ੋਅ ਆਫ ਬੱਲੀਏ

ਵੀਕ ਏਂਡ ਗੱਡੀ ਪਹਾੜਾਂ ਵੱਲ ਖਿੱਚ ਲੈਨੇਆਂ
ਨੀ ਨਾਲ ਘੜਾ ਚੱਕ ਦੇਸੀ ਦਾ ਵੀ ਇੱਕ ਲੈਨੇਆਂ

ਗੱਡੀ ਸਰੀ ਦੀ ਵਾਦੀਆਂ ਚ ਕੂਕਾਂ ਮਾਰੇ ਜੱਟ
ਪਾ ਇੰਸਟਾ ਸਟੋਰੀਆਂ ਚ ਪਿਕ ਲੈਨੇਆਂ

ਪਵੇ ਸਨੋ
ਪਵੇ ਸਨੋ

ਜੱਫੀ ਪੈਂਦੀ ਫ਼ੇਰ ਬਣ ਜਾਏ ਮਾਹੌਲ

ਗੱਲਾਂ ਦੋ
ਗੱਲਾਂ ਦੋ
ਪਹਿਲੀ ਜ਼ਿੰਦਗੀ ਨੀ ਜਾਂ ਫਿ ਦੂਜੀ ਮੌਤ.....!!

ਅਸੀਂ ਯਾਰੀਆਂ ਚ ਕਦੇ ਬੰਦੇ ਦੋਗਲੇ ਨਹੀਂ ਰੱਖੇ
ਸਾਰੇ ਖੁੰਡ ਨੇ ਪੁਰਾਣੇ ਸੁੱਕੇ ਖੋਖਲੇ ਨਹੀਂ ਰੱਖੇ

ਸਾਡੇ ਨਾਲ ਉਹੀ ਬਹਿੰਦਾ ਜਿਨੂੰ ਸਾਡੇ ਬਾਰੇ ਪਤਾ
ਉਂਜ ਕਰ ਲਏ ਕੋਈ ਪਤਾ ਕੀ ਨੂੰ ਸਾਡੇ ਬਾਰੇ ਪਤਾ

ਬਾਹਲਾ ਸ਼ੋਰ ਨੀ ਮਚਾਉਦੇ ਅਸੀਂ ਚੁੱਪ ਰਹਿ ਨੇ ਆ
ਨੀ ਜੇ ਕੋਈ ਅੜੇ ਸਾਡੇ ਅੱਗੇ ਚੱਟ ਚੁੱਕ ਲੈ ਨੇ ਆ

ਖੂਨ ਗਰਮ ਸੁਭਾਅ ਪਰ ਠੰਡੇ ਬੱਲੀਏ ਨੀ
ਅਸੀਂ ਸਮਜਾਂ ਤੋਂ ਬਾਹਰ ਐਸੇ ਬੰਦੇ ਬੱਲੀਏ

ਬੰਦੇ ਓਹ
ਬੰਦੇ ਓਹ
ਹੱਕ ਮੰਗਦੇ ਨਹੀਂ ਲੈਂਦੇ ਜਿਹੜੇ ਖੋਹ

ਗੱਲਾਂ ਦੋ
ਗੱਲਾਂ ਦੋ
ਪਹਿਲੀ ਜ਼ਿੰਦਗੀ ਨੀ ਜਾਂ ਫਿ ਦੂਜੀ ਮੌਤ,,
ਗੱਲਾਂ ਦੋ
ਗੱਲਾਂ ਦੋ.....!!

ਸੁੱਖ ਖਿੱਚ ਕੇ ਲਿਆਂਦਾ ਆ ਮੈਂ ਜ਼ਿੰਦਗੀ ਚ ਅੱਜ
ਕਦੇ ਦੁੱਖਾਂ ਦੀ ਵੀ ਅੱਗ ਬੜੀ ਸੇਕੀ ਨੇੜਿਓਂ

ਗਗ ਰਾਰੇ ਨੂੰ ਬਿਆਰੀ ਦੂਜਾ ਬਬੇ ਨੂੰ ਬਿਆਰੀ
ਈਸੀ ਕਲਟੂ ਗਰੀਬੀ ਬੜੀ ਵੇਖੀ ਨੇੜਿਓਂ

ਕਦੇ ਸਾਡੇ ਤੇ ਗ੍ਰਹਿ ਸੀ ਅਸ਼ੁਭ ਚੱਲਦੇ
ਹੁਣ ਬੜੇ ਆ ਦੇ ਯਾਰ ਚੁੱਭ ਚੁੱਭ ਚਲਦੇ

ਜਿਹੜੇ ਬਣ ਦੇ ਸੀ ਏਥੇ ਕੈਂਟ ਬੱਲੀਏ ਨ੍ਹੀ
ਹੁਣ ਸਾਡੇ ਅੱਗੇ ਕੱਢ ਕੁੱਬ ਕੁੱਬ ਚੱਲਦੇ

ਨੀ ਬਰੋ ਨੀ ਬਰੋ
ਸਾਡੇ ਯਾਰ ਨਹੀਂ ਓ ਹੁੰਦੇ ਆ ਬਰੋ

ਗੱਲਾਂ ਦੋ
ਗੱਲਾਂ ਦੋ
ਪਹਿਲੀ ਜ਼ਿੰਦਗੀ ਨੀ ਜਾਂ ਫਿ ਦੂਜੀ ਮੌਤ,,
ਗੱਲਾਂ ਦੋ
ਗੱਲਾਂ ਦੋ.....!!

Комментарии

Информация по комментариям в разработке