40 ਸਾਲ ਬਾਅਦ ਸਾਹਮਣੇ ਆਇਆ ਨਵੰਬਰ 1984 ਦਾ ਅਸਲੀ ਸੱਚ: ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ (ਭਾਗ 1 ਤੇ 2 ਜਾਰੀ)

Описание к видео 40 ਸਾਲ ਬਾਅਦ ਸਾਹਮਣੇ ਆਇਆ ਨਵੰਬਰ 1984 ਦਾ ਅਸਲੀ ਸੱਚ: ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ (ਭਾਗ 1 ਤੇ 2 ਜਾਰੀ)

ਨਵੰਬਰ 1984 ਵਿੱਚ ਭਾਰਤ ਦੇ ਵੱਡੇ ਹਿੱਸੇ ਵਿੱਚ ਦਿੱਲੀ ਦੀ ਤਰਜ਼ ਤੇ ਕਤਲੇਆਮ ਹੋਇਆ, ਜਿਸ ਦੌਰਾਨ ਸਿੱਖਾਂ ਦਾ ਨਾਮੋ-ਨਿਸ਼ਾਨ ਮਿਟਾਉਣ ਲਈ ਬਹੁਤ ਯਤਨ ਕੀਤੇ ਗਏ। ਇਸ ਦੌਰਾਨ ਅਨੇਕਾਂ ਗੁਰਦੁਆਰਿਆਂ ਨੂੰ ਨੁਕਸਾਨ ਪਹੁੰਚਾਇਆ ਗਿਆ, ਸਿੱਖੀ ਦੀ ਅਜ਼ਮਤ ਰੋਲਣ ਦੇ ਯਤਨ ਕੀਤੇ ਗਏ। ਸਿੱਖਾਂ ਨੂੰ ਵੱਡੀ ਗਿਣਤੀ ਵਿਚ ਕਤਲ ਕੀਤਾ ਗਿਆ। ਇਨ੍ਹਾਂ ਦਿਨਾਂ ਦੀ ਯਾਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਕ ਗੁਰਮਤਿ ਸਮਾਗਮ ਪੰਥ ਸੇਵਕ ਸਖਸ਼ੀਅਤਾਂ ਵੱਲੋਂ ਮਿਤੀ 2 ਨਵੰਬਰ 2024 ਨੂੰ ਗੁਰਦੁਆਰਾ ਥੜ੍ਹਾ ਸਾਹਿਬ, ਇਆਲੀ ਕਲਾਂ, ਲੁਧਿਆਣਾ ਵਿਖੇ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਸਿੱਖ ਨਸਲਕੁਸ਼ੀ ਦਾ ਖੁਰਾਖੋਜ ਕਿਤਾਬ ਦਾ ਦੂਜਾ ਭਾਗ ਜਾਰੀ ਕੀਤਾ ਗਿਆ।

#sikhsiyasat #audiobooks #sikhhistory #history #punjab #1984 #november1984 #singh #akaltakthsahib #punjabi #sgpc #world #punjabpolitics #sikhhistoryexplained #sikhitihaas #canada #indianpolitics #usa #china #russia #gurjantsingh #gurjantsinghbal #drsikandarsingh #sikandarsingh #parmjeetsinghgazi #bhaidaljitsinghbittu #jaspalsinghmanjhpur #panthsewak #panthsewakjathadoaba #sikhjathamalwa #lakhijangalkhalsa

ਸਿੱਖ ਸਿਆਸਤ ਉੱਤੇ ਪੇਸ਼ ਕੀਤੀਆਂ ਜਾਂਦੀਆਂ ਪੇਸ਼ਕਸ਼ਾਂ ਵਿਚ ਬੁਲਾਰਿਆਂ/ਮਾਹਿਰਾਂ ਵੱਲੋਂ ਸਾਂਝੇ ਕੀਤੇ ਜਾਂਦੇ ਵਿਚਾਰ ਉਹਨਾ ਦੇ ਆਪਣੇ ਹਨ ਅਤੇ ਅਦਾਰੇ ਦਾ ਇਹਨਾ ਵਿਚਾਰ ਨਾਲ ਸਹਿਮਤ/ਅਸਹਿਮਤ ਹੋਣਾ ਜਰੂਰੀ ਨਹੀਂ ਹੈ। ** ਹੁਣ ਤੁਸੀਂ ਸਿੱਖ ਸਿਆਸਤ ਐਪ ਰਾਹੀਂ ਤਕਰੀਰਾਂ, ਵਖਿਆਨ, ਵਿਚਾਰ-ਗੋਸ਼ਟੀਆਂ, ਬੋਲਦੇ ਲੇਖ ਤੇ ਬੋਲਦੀਆਂ ਕਿਤਾਬਾਂ ਸੁਣ ਸਕਦੇ ਹੋ। ਸਿੱਖ ਸਿਆਸਤ ਐਪ (Sikh Siyasat App) ਤੁਸੀਂ Google Play Store ਅਤੇ Apple App Store ਰਾਹੀਂ ਹਾਸਿਲ ਕਰ ਸਕਦੇ ਹੋ।

ਚੰਗੀਆਂ ਤੇ ਪੜ੍ਹਨਯੋਗ ਕਿਤਾਬਾਂ ਸਿੱਖ ਸਿਆਸਤ ਰਾਹੀਂ ਦੁਨੀਆ ਭਰ ਵਿਚ ਕਿਤੇ ਵੀ ਮੰਗਵਾਉਣ ਲਈ ਵਟਸਐਪ ਰਾਹੀਂ ਸੰਪਰਕ ਕਰੋ - +918968225990 **

Комментарии

Информация по комментариям в разработке