ਬਿਨਾਂ ਵੀਜ਼ਾ ਇਨ੍ਹਾਂ ਲੋਕਾਂ ਨੂੰ ਮਿਲ਼ੂ US 'ਚ ਐਂਟਰੀ | AMERICA BULLETIN

Описание к видео ਬਿਨਾਂ ਵੀਜ਼ਾ ਇਨ੍ਹਾਂ ਲੋਕਾਂ ਨੂੰ ਮਿਲ਼ੂ US 'ਚ ਐਂਟਰੀ | AMERICA BULLETIN

#donaldtrumpnews #kamalaharris #americanews #usa

ਨਿਆਂ ਵਿਭਾਗ ਨੇ ਇਰਾਨ ਦੇ ਤਿੰਨ ਲੋਕਾਂ ਖ਼ਿਲਾਫ਼ ਅਪਰਾਧਿਕ ਦੋਸ਼ ਤੈਅ ਕੀਤੇ
ਟਰੰਪ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਕਥਿਤ ਤੌਰ ’ਤੇ ਹੈਕ ਕਰਨ ਦਾ ਸ਼ੱਕ

ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ’ਚ ਹੋਇਆ ਭਾਰੀ ਵਾਧਾ
2024 ਦੇ ਜਨਵਰੀ-ਅਗਸਤ ਤੱਕ 15.5 ਲੱਖ ਤੋਂ ਵੱਧ ਭਾਰਤੀ ਅਮਰੀਕਾ ਗਏ

ਕਤਰ ਅਮਰੀਕਾ ਦੇ ਵੀਜ਼ਾ ਛੋਟ ਪ੍ਰੋਗਰਾਮ ਦਾ ਹਿੱਸਾ ਬਣਿਆ
ਕਤਰ ਦੇ ਨਾਗਰਿਕ ਹੁਣ ਬਿਨਾਂ ਵੀਜੇ ਦੇ ਅਮਰੀਕਾ ਜਾ ਸਕਣਗੇ

ਅਮਰੀਕਾ ਦੇ ਹਵਾਈ ਅੱਡੇ ’ਤੇ ਖੱਜਲ ਹੋਏ ਭਾਈ ਬਲਦੇਵ ਸਿੰਘ ਵਡਾਲਾ
ਜਾਂਚ ਲਈ ਪੱਗ ਉਤਾਰਨ ਲਈ ਕਿਹਾ, ਭਾਈ ਵਡਾਲਾ ਨੇ ਕੀਤੀ ਨਾਂਹ

ਪੰਜਾਬੀ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਤਿੰਨ ਸਾਲ ਪਹਿਲਾਂ ਇਟਲੀ ਤੋਂ ਗਿਆ ਸੀ ਅਮਰੀਕਾ

ਚੌਥੀ ਸ਼੍ਰੇਣੀ ਦੇ ਖਤਰਨਾਕ ਪੱਧਰ ‘ਤੇ ਪਹੁੰਚਿਆ ‘ਹੈਲੇਨ’ ਤੂਫਾਨ
ਦੱਖਣ-ਪੂਰਬੀ ਅਮਰੀਕੀ ਖੇਤਰਾਂ ‘ਚ ਐਮਰਜੈਂਸੀ ਦਾ ਐਲਾਨ

ਹਾਲੀਵੁੱਡ ਸਟਾਰ ਡੇਮ ਮੈਗੀ ਸਮਿਥ ਦਾ 89 ਸਾਲ ਦੀ ਉਮਰ ਵਿੱਚ ਦੇਹਾਂਤ
'ਹੈਰੀ ਪੋਟਰ' ‘ਚ ਪ੍ਰੋਫੈਸਰ ਮਿਨਰਵਾ ਮੈਕਗੋਨਾਗਲ ਦੀ ਨਿਭਾਈ ਸੀ ਭੂਮਿਕਾ

Комментарии

Информация по комментариям в разработке