Chote Sahibzade : Shaheedi Da Sach | Nek Punjabi History

Описание к видео Chote Sahibzade : Shaheedi Da Sach | Nek Punjabi History

Chote Sahibzade : Shaheedi Da Sach | Nek Punjabi History

ਅਨੰਦਪੁਰ ਦੇ ਕਿਲੇ ਨੂੰ ਘੇਰਾ ਪਿਆ ਕਿਉ ਸੀ ? -    • Guru Gobind Singh Ji ne Anandgarh Kil...  

ਸਤਿ ਸ਼੍ਰੀ ਅਕਾਲ🙏

ਸਾਡੀ 13th Long Video ਵਿਚ ਤੋਹਾਡਾ ਸਵਾਗਤ ਹੈ, ਇਸ ਵਿਚ ਅਸੀਂ ਗੱਲ ਕੀਤੀ ਹੈ ਕਿ

13 ਪੋਹ ਮਤਲਬ 27 ਦਸੰਬਰ ਵਾਲੇ ਦਿਨ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਨੂੰ ਅੱਤ ਦੇ ਤਸੀਹੇ ਦੇ ਕ ਸ਼ਹੀਦ ਕਰ ਦਿੱਤਾ ਜਾਂਦਾ | ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਬਾਰੇ ਸਾਨੂ ਸਭ ਨੂੰ ਸਿਰਫ ਇਹਨਾ ਕੁ ਹੀ ਪਤਾ ਕ ਓਹਨਾ ਨੂੰ ਠੰਡੇ ਬੁਰਜ ਚ ਰੱਖਿਆ ਗਿਆ ਸੀ ਤੇ ਅਖੀਰ ਨੀਹਾਂ ਚ ਚਿਣ ਕ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ |

ਪਰ ਇਸਤੋਂ ਇਲਾਵਾ ਵੀ ਓਹਨਾ ਨੂੰ ਰੂਹ ਕੰਬਾ ਦੇਣ ਵਾਲੇ ਤਸੀਹੇ ਦਿਤੇ ਗਏ ਸੀ ਜਿਸਦਾ ਇਤਿਹਾਸ ਸਾਨੂ ਕਦੇ ਨਹੀਂ ਦਸਿਆ ਗਿਆ ਤੇ ਨਾ ਹੀ ਫਿਲਮਾਂ ਚ ਕਦੇ ਦਿਖਾਇਆ ਗਿਆ |
ਜੋ ਕ ਅਸੀਂ ਇਸ ਵੀਡੀਓ ਵਿਚ ਜਾਣਾਂਗੇ |

ਉਮੀਦ ਕਰਦੇ ਹਾ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਉ🙇

ਪੰਜਾਬ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਵੀਡਿਓਜ਼ ਲਈ ਸਾਡੇ ਇਸ ਚੈਨਲ ਨੂੰ ਜਰੂਰ Subscribe 👉 @nekpunjabihistory 👈 ਕਰੋ ਤੇ ਜਿਨ੍ਹਾਂ ਕੁ ਹੋ ਸਕੇ ਇਸਨੂੰ ਅੱਗੇ ਵੀ Share ਕਰਦਿਓ ਤਾ ਕਿ ਆਪਣੇ ਵੱਧ ਤੋਂ ਵੱਧ ਪੰਜਾਬੀ ਭੈਣ ਭਰਾ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈ ਸਕਣ ਤੇ ਜੁੜ ਸਕਣ |

ਧੰਨਵਾਦ❤️

/

Sat Shri Akal🙏

Welcome to our 13th Long Video, in which we have talked about

13 Poh means on the 27th day of December, Chhote Sahibzade Baba Zorawar Singh, Baba Fateh Singh and Mata Gujriji were martyred under extreme torture. All we know about the martyrdom of Sahibzade and Mata Gujar Kaur Ji is that they were kept in a cold tower and finally Sahibzade was martyred.

But apart from this, they were subjected to heart-wrenching tortures, the history of which has never been told to us or shown in films.
What we will know in this video

Hope you like our video🙇

For more videos related to Punjab and Sikh history, please subscribe to our channel 👉 @nekpunjabihistory 👈 and share it as much as possible so that more and more of your Punjabi brothers and sisters can get more information about Sikh history and get connected.

Thank you❤️

Follow us on ;
👉Instagram👈 :   / nekpunjabihistory  
👉Facebook👈 :   / nekpunjabihistory  

TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;

1. NEK PUNJABI TV (Funny, Ad Spoofs)
YouTube - @nekpunjabi
Instagram -   / nekpunjabi  

2. NEK PUNJABI PODCAST (Interesting Personalities)
YouTube - @NekPunjabiPodcast
Instagram -   / nekpunjabipodcast  

3. NEK PUNJABI ESTATE (punjab diya zameena)
YouTube - @NekPunjabiEstate
Instagram -

/ nekpunjabiestate
.
.
.
.
.
#sahibzaade #shaheedi #historyfacts

Комментарии

Информация по комментариям в разработке