ਤੁਹਾਡੀ ਕਾਰ ਦੇ ਓਰਿਜਨਲ ਕਲਰ ਦੀ ਕੁਆਲਿਟੀ ਬਰਕਰਾਰ ਰਹੂਗੀ, ਜਿੰਨਾ ਕਹੋਗੇ ਉਨਾ ਪੀਸ ਪੇਂਟ ਕਰ ਦਿਆਂਗੇ ਆਪਾਂ

Описание к видео ਤੁਹਾਡੀ ਕਾਰ ਦੇ ਓਰਿਜਨਲ ਕਲਰ ਦੀ ਕੁਆਲਿਟੀ ਬਰਕਰਾਰ ਰਹੂਗੀ, ਜਿੰਨਾ ਕਹੋਗੇ ਉਨਾ ਪੀਸ ਪੇਂਟ ਕਰ ਦਿਆਂਗੇ ਆਪਾਂ

ਤੁਹਾਡੀ ਨਵੀਂ ਕਾਰ ਦੀ ਕਲਰ ਕੁਆਲਿਟੀ ਉਸੇ ਤਰ੍ਹਾਂ ਬਰਕਰਾਰ ਰਹੂਗੀ ਆਪਾਂ ਤੁਹਾਨੂੰ ਥੋੜੇ ਤੋਂ ਥੋੜਾ ਪੀਸ ਵੀ ਪੇਂਟ ਕਰਕੇ ਦੇ ਸਕਦੇ ਹ ਕੁਝ ਕਾਰਨ ਹੁੰਦੇ ਨੇ ਪੂਰਾ ਪੀਸ ਪੇਂਟ ਕਰਨ ਦੇ ਪਰ ਕਿਤੇ ਨਾ ਕਿਤੇ ਬਹੁਤ ਆਪਸ਼ਨਾ ਹੁੰਦੀਆਂ ਨੇ ਟਚਿੰਗ ਦੀਆਂ ਜਿਆਦਾਤਰ ਅਸੀਂ ਹਰੇਕ ਗੱਡੀ ਦਾ ਸਿੰਗਲ ਪੀਸ ਟੈਸਟਿੰਗ ਕਰਦੇ ਆਂ ਬਹੁਤ ਘੱਟ ਚਾਂਸ ਨੇ ਕਿ ਨਾਲ ਦੇ ਪੀਸਾਂ ਦੇ ਉੱਪਰ ਓਵਰ ਸਪਰੇ ਮਾਰ ਕੇ ਮੈਚਿੰਗ ਕੀਤਾ ਜਾਵੇ

Комментарии

Информация по комментариям в разработке