IRCC ਨੇ LMIA-ਅਧਾਰਿਤ CRS ਪੌਇੰਟਸ ਹਟਾਏ | Express Entry 2024 Update

Описание к видео IRCC ਨੇ LMIA-ਅਧਾਰਿਤ CRS ਪੌਇੰਟਸ ਹਟਾਏ | Express Entry 2024 Update

ਇਸ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਲਿਆਏ ਹਾਂ ਕੈਨੇਡਾ ਦੀ ਪ੍ਰਵਾਸੀ ਪ੍ਰਕਿਰਿਆ ਨਾਲ ਜੁੜੀ ਬਹੁਤ ਵੱਡੀ ਅਪਡੇਟ। IRCC ਨੇ ਐਲਾਨ ਕੀਤਾ ਹੈ ਕਿ ਹੁਣ Express Entry ਵਿੱਚ LMIA-ਅਧਾਰਿਤ ਨੌਕਰੀ ਲਈ CRS ਪੌਇੰਟਸ ਨਹੀਂ ਮਿਲਣਗੇ। ਇਸ ਤਬਦੀਲੀ ਦਾ ਕੀ ਅਰਥ ਹੈ? ਇਹ ਉਮੀਦਵਾਰਾਂ ਨੂੰ ਕਿਵੇਂ ਪ੍ਰਭਾਵਿਤ ਕਰੇਗੀ? ਸਾਰੀਆਂ ਜਾਣਕਾਰੀਆਂ ਲਈ ਵੀਡੀਓ ਨੂੰ ਪੂਰਾ ਦੇਖੋ।

Комментарии

Информация по комментариям в разработке