ਧੁਨੀ ਵਿਗਿਆਨPunjabi Dhuni Vigyaan/Ntanet/RPSC/Ucharnsathnakhandi Dhuniya punjabi/dhuniya bare jankari

Описание к видео ਧੁਨੀ ਵਿਗਿਆਨPunjabi Dhuni Vigyaan/Ntanet/RPSC/Ucharnsathnakhandi Dhuniya punjabi/dhuniya bare jankari

Wel Come in my channel

@amitjindal
#amit jindal

ਇਸ ਵੀਡੀਓ SERIES ਵਿੱਚ ਪੰਜਾਬੀ ਧੁਨੀ ਵਿਗਿਆਨ ਬਾਰੇ ਵਿਸਥਾਰ ਵਿਚ ਚਰਚਾ ਕੀਤੀ ਜਾਵੇਗੀ।
1.ਸਭ ਤੋਂ ਪਹਿਲੇ ਭਾਗ ਵਿਚ ਧੁਨੀ ਵਿਗਿਆਨ ਦੀਆਂ 3 ਪ੍ਰਣਾਲੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਜਿਸ ਵਿਚ
ਉਚਾਰਨੀ ਧੁਨੀ ਵਿਗਿਆਨ
ਸੰਚਾਰਨੀ ਧੁਨੀ ਵਿਗਿਆਨ
ਸ਼੍ਰਵਣੀ ਧੁਨੀ ਵਿਗਿਆਨ
ਬਾਰੇ ਦੱਸਿਆ ਗਿਆ ਹੈ ।

ਧੁਨੀਆਂ ਦੀ ਉਚਾਰਨ ਪ੍ਰਕਿਰਿਆ ਬਾਰੇ ਵੀ
ਜਾਣਕਾਰੀ ਪ੍ਰਦਾਨ ਕੀਤੀ ਗਈ ਹੈ।
2.ਦੂਸਰੇ ਭਾਗ ਵਿਚ ਧੁਨੀਆਂ ਦਾ ਵਰਗੀਕਰਨ ਖੰਡੀ ਅਤੇ ਅਖੰਡੀ ਧੁਨੀਆਂ ਵਿਚ ਕੀਤਾ ਗਿਆ ਹੈ।
ਫਿਰ ਖੰਡੀ ਧੁਨੀ ਦੀ ਇਕ ਕਿਸਮ ਸਵਰ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ।
ਗੋਲ ਸਵਰ
ਬੰਦ ਸਵਰ
ਖੁੱਲ੍ਹੇ ਸਵਰ
ਅਗਲੇ ਸਵਰ
ਪਿਛਲੇ ਸਵਰ
ਲਘੂ ਸਵਰ
ਦੀਰਘ ਸਵਰ ਆਦਿ ਬਾਰੇ ਜਾਣਕਾਰੀ ਦਿੱਤੀ ਗਈ ਹੈ।
#ਉਚਾਰਨ ਅੰਗ
3. ਤੀਸਰੇ ਭਾਗ ਵਿਚ ਵਿਅੰਜਨ ਧੁਨੀਆਂ ਬਾਰੇ ਦੱਸਿਆ ਗਿਆ ਹੈ। ਜਿਸ ਵਿਚ ਉਚਾਰਨ ਸਥਾਨ ਅਤੇ ਉਚਾਰਨ ਅੰਗਾਂ ਬਾਰੇ ਤਸਵੀਰ ਦੀ ਸਹਾਇਤਾ ਨਾਲ ਸਮਝਾਉਣ ਦਾ ਯਤਨ ਕੀਤਾ ਗਿਆ ਹੈ।
ਇਸ ਤੋਂ ਇਲਾਵਾ
ਅਲਪ ਪ੍ਰਾਣ
ਮਹਾਂ ਪ੍ਰਾਣ
ਡੱਕਵੇ ਸਪਰਸ਼ੀ ਪਾਰਸ਼ਵਿਕ ਆਦਿ ਬਾਰੇ ਗੱਲ ਕੀਤੀ ਗਈ ਹੈ ।

#punjabidhuniprabandh
#punjabidhuniviont
#punjabidhunivigyan
#punjabidhunivigyaan
#dhunivigyan
#dhunivigyaanpunjabi
#dhuniyabarejaankari
#dhunivigyaanforugcnet
#ugcntanetdhuni
#sagoshdhuniya
#aagoshdhuniya
#ucharanang
#ucharansathaan
#kanthdhuniya
#talvidhuniya
#murdhuny

ਇਸ ਤੋਂ ਇਲਾਵਾ

#ਮਾਸਟਰ ਕਾਡਰ ਪੰਜਾਬੀ

#ਯੂ.ਜੀ.ਸੀ ਨੈੱਟ

#ਪੰਜਾਬ ਸਟੇਟ ਟੀਚਰ ਐਲੀਜੀਬਿਲਟੀ ਟੈਸਟ

#ਹਰਿਆਣਾ ਸਟੇਟ ਟੀਚਰ ਐਲੀਜੀਬਿਲਟੀ ਟੈਸਟ
(TGT AND PGT)
#ਰਾਜਸਥਾਨ ਪਬਲਿਕ ਸਰਵਿਸ ਕਮਿਸ਼ਨ
GRADE-1 ਐਂਡ GRADE-2

ਪੰਜਾਬੀ ਵਿਆਕਰਨ ਅਤੇ ਪੰਜਾਬੀ ਸਾਹਿਤ ਦੀ ਤਿਆਰੀ ਲਈ ਤੁਹਾਡਾ ਆਪਣਾ ਚੈਨਲ AMIT JINDAL ਨੂੰ SUBSCRIBE ਕਰੋ।

ਵੀਡਿਓ ਨੂੰ ਪਸੰਦ ਕਰੋ ਅਤੇ ਅੱਗੇ SHARE ਕਰੋ


🙏Thanks to all for you motivation and support.🙏

Комментарии

Информация по комментариям в разработке