Surkhpur Vs Burj Hari Singh Best Match in Raikot (Ludhiana) By Kabaddi365.com

Описание к видео Surkhpur Vs Burj Hari Singh Best Match in Raikot (Ludhiana) By Kabaddi365.com

Buy: https://amzn.to/3MjPP6U
Join this channel to get access to perks: https://bit.ly/3B5oHSA


ਬੈਸਟ ਕਬੱਡੀ ਮੈਚਾਂ ਦੀ ਲੜੀ ਵਿਚ ਪੇਸ਼ ਹੈ ਪੰਜਾਬ ਦੇ ਮਸ਼ਹੂਰ ਕਬੱਡੀ ਕੱਪ ਰਾਏਕੋਟ, ਦਾ ਇਹ ਬਹੁਤ ਹੀ ਫਸਮਾਂ ਮੁਕਾਬਲਾ ਜੋ ਕਿ ਸੁਰਖਪੁਰ ਤੇ ਬੁਰਜ ਹਰੀ ਸਿੰਘ ਦੀਆਂ ਟੀਮਾਂ ਦਰਮਿਆਨ ਮਿਤੀ 01-01-2012 ਨੂੰ ਖੇਡਿਆ ਗਿਆ।ਸੁਰਖਪੁਰ ਦੀ ਟੀਮ ਵਿਚ ਖੁਸ਼ੀ ਦੁੱਗਾਂ, ਸੁੱਖਾ ਭੰਡਾਲ, ਦੁੱਲ਼ਾ ਸੁਰਖਪੁਰ, ਧਰਮਾਂ ਸੁਰਖਪੁਰ, ਯਾਦਾ ਸੁਰਖਪੁਰ, ਮੰਨਾਂ ਸੁਰਖਪੁਰ ਤੇ ਬੁਰਜ ਹਰੀ ਸਿੰਘ ਦੀ ਟੀਮ ਵਿਚ ਸੰਦੀਪ ਨੰਗਲ ਅੰਬੀਆਂ, ਜੱਗੀ ਗੋਰਸ਼ੀਆਂ ਮੱਖਣ, ਗੁਰਪ੍ਰੀਤ ਬੁਰਜ ਹਰੀ ਸਿੰਘ, ਮੌੜ ਬੁਰਜ ਹਰੀ ਸਿੰਘ, ਕਾਲਾ ਬੁਰਜ ਹਰੀ ਸਿੰਘ, ਸਰਪੰਚ ਬੁਰਜ ਹਰੀ ਸਿੰਘ ਇਹ ਸਾਰੇ ਟੌਪ ਦੇ ਖਿਡਾਰੀ ਖੇਡ ਰਹੇ ਸਨ।ਦੋਸਤੋ ਦੇਖਦੇ ਹਾਂ ਮੈਚ ਕਿ ਦੋ ਬੈਸਟ ਟੀਮਾਂ ਵਿਚੋਂ ਕਿਹੜੀ ਟੀਮ ਬਾਜੀ ਮਾਰਦੀ ਹੈ।

ਬੈਸਟ ਕਬੱਡੀ ਮੈਚ ਦੇਖੋ :   / 365kabaddi  
ਫੇਸਬੁੱਕ ਪੇਜ:-   / kabaddi365  
ਸਾਰਾ ਟੂਰਨਾਂਮੈਂਟ ਦੇਖਣ ਲਈ:   / kabaddi365f  

Best Video Channel:-    / 365kabaddi  
Facebook Page:-   / kabaddi365  
Full Video Channel:-    / kabaddi365f  
#kabaddi365
#kabaddi

Комментарии

Информация по комментариям в разработке