ਅਮਰ ਕਥਾ

Описание к видео ਅਮਰ ਕਥਾ

ਅਮਰ ਕਥਾ #ਸੁਆਮੀ ਸੰਤ ਦਰਬਾਰਾ ਸਿੰਘ ਜੀ #ਲੋਪੋਂ ਵਾਲਿਆਂ ਦੀ 26ਵੀਂ ਬਰਸੀਂ ਤੇ #ਪਰਮਾਤਮਾ ਦਾ ਸਿਮਰਨ#

ਆਪ ਸਮੂਹ ਸੰਗਤਾਂ ਨੇ ਬਹੁਤ ਵਾਰੀ ਮੰਗ ਕੀਤੀ ਸੀ ਕੇ ਤੁਸੀਂ ਸੁਆਮੀ ਸੰਤ ਦਰਬਾਰਾ ਸਿੰਘ ਜੀ ਲੋਪੋਂ ਵਾਲਿਆਂ ਦੇ ਬਰਸੀਂ ਸਮਾਗਮਾ ਦੀ ਜੋ ਪੁਰਣਾਈਆ ਵੀਡੀਓ ਰਿਕਾਰਡਿੰਗਾਂ ਹਨ ਉਹ ਅੱਪਲੋਡ ਜ਼ਰੂਰ ਕਰੋ
ਇਹ ਰਿਕਾਰਡਿੰਗ ਅੱਜ਼ ਤੋਂ ਕੋਈ 19=20ਸਾਲ ਪੁਰਾਣੀ ਆ ਇਹ ਵੀਡੀਓ ਕੈਸਟਾਂ ਤੇ ਰਿਕਾਰਡਿੰਗ ਹੋਏ ਸਮਾਗਮ ਹਨ ਤੇ ਸਾਡੀ ਟੀਮ ਨੇ ਇਹ ਆਪ ਸੰਗਤਾਂ ਲਈ ਅੱਜ ਅੱਪਲੋਡ ਕਰ ਰਹੇਂ ਹਾਂ ਤਾਂ ਸੁਆਮੀ ਜੀ ਦੇ ਇਹ ਮੁਖਾਰਬਿੰਦ ਚੋਂ ਤੁਸੀਂ ਅਮਰ ਕਥਾ ਸੁਣ ਕੇ ਆਪਣੇਂ ਜੀਵਨ ਨੂੰ ਨਵੀਂ ਦਿਸ਼ਾ ਦੇ ਸਕੋ ਤੇ ਸੁਆਮੀ ਸੰਤ ਜ਼ੋਰਾ ਸਿੰਘ ਜੀ ਲੋਪੋਂ ਵਾਲਿਆਂ ਦੇ ਦਰਸ਼ਨ ਦੀਦਾਰੇ ਵੀ ਕਰ ਸਕੋਂ ਵਾਹਿਗੁਰੂ ਜੀ ਆਪ ਜੀ ਤੇ ਤੁਹਾਡੇ ਪਰਿਵਾਰਾਂ ਨੂੰ ਗੁਰ ਬਾਣੀਂ ਨਾਲ਼ ਜੋੜੀਂ ਰੱਖਣ ਧੰਨਵਾਦ ਜੀ

ਸੰਤ ਜਗਜੀਤ ਸਿੰਘ ਜੀ ਲੋਪੋਂ ਵਾਲਿਆ ਦੇ ਅਸ਼ੀਰਵਾਦ ਸਦਕਾ ਹੋਰ ਵੀ ਕਥਾ ਕਵੀਸ਼ਰੀ ਰਾਗੀ ਢਾਡੀ ਜੱਥੇ ਪੇਸ਼ ਕਰਦੇਂ ਰਹਾਂ ਗੇ
ਤੇ ਆਉਣ ਵਾਲ਼ੇ ਸਮੇਂ ਹੋਰ ਵੀ ਪੁਰਾਣੀਆਂ ਵੀਡੀਓ ਤੁਹਾਡੇ ਤੱਕ ਪਹੁਚੁਣ ਦਾ ਉਪਰਾਲਾ ਕਰਦੇ ਰਹਾਂਗੇ ਆਪ ਸੱਭ ਸੰਗਤਾ ਦਾ ਧੰਨਵਾਦ ਜੀ

9041350086

ਤੁਸੀਂ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ
ਧੰਨਵਾਦ ਜੀ




Hi
i am Sajan Lopon Welcome To Youtube Channle Sajan Lopon
About this video

Thank you so much.....

Our some other video Playlist
Sajan Lopon Facebook
Sajan Lopon Youtube
[email protected]

Комментарии

Информация по комментариям в разработке