ਚੰਨ ਗੂਜਰੀ ਦਾ ਬੇਪਰਵਾਹ(ਬਾਬਾ ਵਰਿਆਮ ਸਿੰਘ ਜੀ ਗੁਰੂ ਨਾਨਕ ਦਲ ਮੜ੍ਹੀਆਂ ਵਾਲੇ)

Описание к видео ਚੰਨ ਗੂਜਰੀ ਦਾ ਬੇਪਰਵਾਹ(ਬਾਬਾ ਵਰਿਆਮ ਸਿੰਘ ਜੀ ਗੁਰੂ ਨਾਨਕ ਦਲ ਮੜ੍ਹੀਆਂ ਵਾਲੇ)

ਜਥੇਦਾਰ ਬਾਬਾ ਮਾਨ ਸਿੰਘ ਜੀ ਗੁਰੂ ਨਾਨਕ ਦਲ ਮੜ੍ਹੀਆਂ ਵਾਲੇ

ਹੈੱਡ ਰਾਗੀ = ਬਾਬਾ ਵਰਿਆਮ ਸਿੰਘ ਜੀ
ਤਬਲਾ ਵਾਦਕ = ਬਾਬਾ ਮਨਜੀਤ(ਮਨਾ)ਸਿੰਘ ਜੀ
ਸਾਥੀ =ਬਾਬਾ ਜਗਜੀਤ(ਜਗਾ) ਸਿੰਘ ਜੀ
ਗੁਰਸ਼ਰਨ(ਸਾਹਿਬ)ਸਿੰਘ ਕੈਨੇਡਾ
ਗਿਆਨੀ ਸੁੱਖਚੈਨ ਸਿੰਘ ਰਾਜਪੁਰਾ
ਭਾਈ ਸਤਨਾਮ ਸਿੰਘ
ਗੁਰਦੁਆਰਾ ਨਾਨਕਸਰ ਅਲੈਨ (ਯੂ ਏ ਈ)

ਕਵਿਤਾ
ਚੰਨ ਗੂਜਰੀ ਦਾ ਬੇਪਰਵਾਹ
ਤੀਰਾਂ ਤੇਗਾਂ ਨਾਲ ਖੇਡਦਾ
ਜਗ ਕਰਦਾ ਹੈ ਸਿਫ਼ਤ ਸਲਾਹ
ਤੀਰਾਂ ਤੇਗਾਂ...................
ਚੰਨ ਗੂਜਰੀ.................

ਜਿਥੇ ਜਿਥੇ ਜ਼ਾਲਮਾਂ ਨੇ ਜੂਲਮ ਗੂਜਾਰਿਆ
ਉਥੇ ਉਥੇ ਮੋਹਾਂ ਦਸਮੇਸ਼ ਲਲਕਾਰਿਆਂ
ਬਾਦਸ਼ਾਹਾਂ ਦੀ ਲੲੀ ਹੈ ਪਨਾਹ
ਤੀਰਾਂ ਤੇਗਾਂ................
ਚੰਨ ਗੂਜਰੀ............

ਸਵਾ ਸਵਾ ਲੱਖ ਨਾਲ ਖ਼ਾਲਸੇ ਨੂੰ ਤੋਲਿਆ
ਮਾਨ ਅਭਿਆਨੀਆ ਦਾ ਮਿੱਟੀ ਵਿੱਚ ਰੋਲਿਆ
ਉਹ ਭਰਦੇ ਸੀ ਉਭੇ ਉਭੇ ਸਾਹ
ਤੀਰਾਂ ਤੇਗਾਂ.....................
ਚੰਨ ਗੂਜਰੀ................

ਤੇਗ ਵਾਹੀ ਰੱਜ ਕੇ ਅਜੀਤ ਤੇ ਜੁਝਾਰ ਨੇ
ਸੁਟ ਲਏ ਹਜ਼ਾਰਾਂ ਕਲੀ ਇਕ ਤਲਵਾਰ ਨੇ
ਵਰੀਆਂ ਨੇ ਮੂਹੋਂ ਕੀਤੀ ਵਾਹ
ਤੀਰਾਂ ਤੇਗਾਂ.....................
ਚੰਨ ਗੂਜਰੀ.....................

ਜ਼ੋਰਾਵਰ ਫਤਹਿ ਸਿੰਘ ਨੇ ਮੋਤ ਨੂੰ ਮਨਾ ਲਿਆ
ਨੀਹਾਂ ਚ ਖਲੋਤਿਆਂ ਨੇ ਰੱਬ ਨੂੰ ਰਜ਼ਾ ਲਿਆਂ
ਲਭਿਆ ਸੀ ਬਾਬੇ ਵਾਲਾ ਰਾਹ
ਤੀਰਾਂ ਤੇਗਾਂ...........................
ਚੰਨ ਗੂਜਰੀ...........................

❤ਪੰਥ ਅਕਾਲੀ ਗੁਰੂ ਨਾਨਕ ਦਲ ਮੜ੍ਹੀਆਂ ਵਾਲੇ ❤
ਮਹਾਂਕਾਲ ਬਾਬਾ ਮਨਜੀਤ ਸਿੰਘ ਜੀ ਗੁਰੂ ਨਾਨਕ ਦਲ ਮੜ੍ਹੀਆਂ ਵਾਲੇ
ਨੋਟ 👇
ਪੰਥ ਅਕਾਲੀ ਗੁਰੂ ਨਾਨਕ ਦਲ ਮੜ੍ਹੀਆਂ ਵਾਲਿਆਂ ਦੇ ਮੌਜੂਦਾ ਜਥੇਦਾਰ ਬਾਬਾ ਮਾਨ ਸਿੰਘ ਜੀਆਂ ਦੇ ਸਤਿਕਾਰਯੋਗ ਪਿਤਾ ਜੀ ਸਚਖੰਡ ਵਾਸੀ ਜਥੇਦਾਰ ਬਾਬਾ ਕੇਹਰ ਸਿੰਘ ਜੀਆਂ ਦੇ ਨਾਮ ਤੇ ਗੁਰਮਤਿ ਵਿਦਿਆਲਿਆ ਸ਼ੁਰੂ ਕੀਤਾ ਹੈ
ਬਾਬਾ ਕੇਹਰ ਸਿੰਘ ਜੀ ਗੁਰਮਤਿ ਵਿਦਿਆਲਿਆ
ਜਿਸ ਵਿਚ 👇
1 ਗੁਰਬਾਣੀ ਦੀ ਸੰਥਿਆ
2 ਸ਼੍ਸ਼ਤਰ ਵਿਦਿਆ ਦੀ ਸਿਖਲਾਈ
3 ਘੋੜ ਸਵਾਰੀ ਦੀ ਸਿਖਲਾਈ
4 ਕੀਰਤਨ ਦੀ ਸਿਖਲਾਈ
ਜਿਆਦਾ ਜਾਣਕਾਰੀ ਲਈ ਹੇਠਾਂ ਦਿੱਤੇ ਮੋਬਾਈਲ ਨੰਬਰ ਤੇ ਸੰਪਰਕ ਕਰੋ ਜੀ
ਮਹਾਂਕਾਲ  ਬਾਬਾ ਮਨਜੀਤ ਸਿੰਘ ਜੀ = +91 99146 94253
ਭਾਈ ਗੁਰਸੇਵਕ ਸਿੰਘ ਜੀ= +91 95926 97881

#2percent
#love
#gurunanak
#viral
#viralshort
#viralshorts
#viralytshorts
#india
#indian
#motivation
#punjabi
#usa
#singh
#unitedkingdom
#world
#america
#sidhumoosewala
#livenaura
#gurmatsmagam
#recipe #nanaksarkaleran #nanaksarjagraon #darbarsahib
#BHOG #KIRTAN
#GURBANIKIRTAN
#GURUDWARAGULABASHRAMTHATH #THATHNAURA
#SRIAKHANDPATHSAHIB
#PARKASHGURPURAB #gurunanakdevji
#SULTANPURLODHI
#GURUNANAKGURPURAB2023
#ravidasjayanti #bhagatravidasji #gururavidas #ravidasbani #kanshiramspeech #livesmagamnaura
#livenauratoday #gatlive #darbarsahiblive #livekirtan
#gurbanikirtanlive
#nanaksarkaleran #guruarjundevji

Комментарии

Информация по комментариям в разработке