Guru Amar Das Ji di Life Story (Part-2) | Nek Punjabi History

Описание к видео Guru Amar Das Ji di Life Story (Part-2) | Nek Punjabi History

Guru Amar Das Ji di Life Story (Part-2) | Nek Punjabi History

Part 1 -    • Guru Amar Das Ji di Life Story (Part-...  

ਸਤਿ ਸ਼੍ਰੀ ਅਕਾਲ🙏

ਸਾਡੀ ਨੌਂਵੀ Long Video ਦੇ ਦੂਜੇ ਭਾਗ ਵਿਚ ਤੋਹਾਡਾ ਸਵਾਗਤ ਹੈ, ਇਸ ਵਿਚ ਅਸੀਂ ਗੱਲ ਕੀਤੀ ਹੈ ਕਿ

ਕੌਣ ਸੀ ਗੋਇੰਦਾ ਵਪਾਰੀ ?
ਕਿਵੇਂ ਗੋਇੰਦਵਾਲ ਨਗਰ ਨੂੰ ਵਸਾਇਆ ਜਾਂਦਾ ਹੈ ਤੇ ਗੁਰੂ ਅਮਰਦਾਸ ਜੀ ਨੇ ਇਥੇ ਕੀ ਵਰ ਦਿੱਤੇ ਸਨ ?
ਕਿਵੇਂ ਗੁਰੂ ਅਮਰ ਦਾਸ ਜੀ ਨੇ ਇਕ ਮਰੇ ਹੋਏ ਨੌਜਵਾਨ ਨੂੰ ਜਿਉਂਦਾ ਕਰ ਦਿੱਤਾ ਸੀ ਤੇ ਕਾਲ ਨੂੰ ਬਣ ਦਿੱਤਾ ਸੀ ?
ਬਾਦਸ਼ਾਹ ਅਕਬਰ ਕੋਲ ਜਦੋ ਗੁਰੂ ਸਾਹਿਬ ਜੀ ਦੀਆ ਸ਼ਿਕਾਇਤਾਂ ਪਹੁੰਚਦੀਆ ਹਨ ਤਾ ਕੀ ਹੁੰਦਾ ਹੈ ?
ਕਿਵੇਂ ਗੁਰੂ ਅਮਰ ਦਾਸ ਜੀ ਦੇ ਵਚਨਾਂ ਨਾਲ ਹਰੀਪੁਰ ਦੀ ਰਾਣੀ ਪਾਗਲ ਹੋਗੀ ਸੀ ?
ਭਾਈ ਸਚਣ ਸੱਚ ਤੇ ਪ੍ਰੇਮਾਂ ਕੌੜੀ ਕੌਣ ਸੀ ?
ਕਿਵੇਂ ਇਕ ਮੰਦਬੁਧੀ ਔਰਤ ਸਿੱਖ ਧਰਮ ਦੀ ਪਹਿਲੀ ਪ੍ਰਚਾਰਕ ਸਿੱਖ ਬੀਬੀ ਬਣੀ ?
ਭਾਈ ਦਾਤੂ ਜੀ ਨੇ ਕਿਉ ਗੁਰੂ ਅਮਰਦਾਸ ਜੀ ਦੇ ਲੱਤ ਮਾਰੀ ਸੀ ?
ਤੇ ਕੀ ਹੈ ਗੁਰਦੁਆਰਾ ਸੰਨ ਸਾਹਿਬ ਦਾ ਇਤਿਹਾਸ ?

ਉਮੀਦ ਕਰਦੇ ਹਾ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਉ🙇

ਪੰਜਾਬ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਵੀਡਿਓਜ਼ ਲਈ ਸਾਡੇ ਇਸ ਚੈਨਲ ਨੂੰ ਜਰੂਰ Subscribe 👉 @nekpunjabihistory 👈 ਕਰੋ ਤੇ ਜਿਨ੍ਹਾਂ ਕੁ ਹੋ ਸਕੇ ਇਸਨੂੰ ਅੱਗੇ ਵੀ Share ਕਰਦਿਓ ਤਾ ਕਿ ਆਪਣੇ ਵੱਧ ਤੋਂ ਵੱਧ ਪੰਜਾਬੀ ਭੈਣ ਭਰਾ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈ ਸਕਣ ਤੇ ਜੁੜ ਸਕਣ |

ਧੰਨਵਾਦ❤️

/

Sat Shri Akal🙏

Welcome to the second part of our ninth Long Video, in which we have talked about

Who was Goinda businessman?
How is Goindwal Nagar settled and what blessings did Guru Amar Das ji give here?
How did Guru Amar Das ji revive a dead youth and change the age?
What happens when Guru Sahib Ji's complaints reach Emperor Akbar?
How would the queen of Haripur go crazy with the words of Guru Amar Das ji?
Who was Bhai Sachan Sach and Preman Kodi?
How did a retarded woman become the first preacher of Sikhism?
Why did Bhai Datu ji kick Guru Amardas ji?
And what is the history of Gurdwara Sans Sahib?

Hope you like our video🙇

For more videos related to Punjab and Sikh history, please subscribe to our channel 👉 @nekpunjabihistory 👈 and share it as much as possible so that more and more of your Punjabi brothers and sisters can get more information about Sikh history and get connected.

Thank you❤️

Follow us on ;
👉Instagram👈 :

/ nekpunjabihistory
👉Facebook👈 :

/ nekpunjabihistory

TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;

1. NEK PUNJABI TV (Funny, Ad Spoofs)
YouTube - @nekpunjabi
Instagram -   / nekpunjabi  

2. NEK PUNJABI PODCAST (Interesting Personalities)
YouTube - @NekPunjabiPodcast
Instagram -   / nekpunjabipodcast  

3. NEK PUNJABI ESTATE (punjab diya zameena)
YouTube - @NekPunjabiEstate
Instagram -

/ nekpunjabiestate
.
.
.
.
.
#guruamardasji #sikh #history

Комментарии

Информация по комментариям в разработке