Live Gurdwara Shri Panjokhra Sahib Pat-8vi Ambala 24 Aug 2024 Morning

Описание к видео Live Gurdwara Shri Panjokhra Sahib Pat-8vi Ambala 24 Aug 2024 Morning

Live Gurdwara Shri Panjokhra Sahib Pat-8vi Ambala 24 Aug 2024 Morning


Gurudwara Sri Panjokhra Sahib P8vi KathaKirtan Rehras SahibAarti|| Akaal Sahai Gurbani

ਸ੍ਰੀ ਹਰਿਕ੍ਰਿਸਨ ਧਿਆਈਏ ਜਿਸ ਡਿਠੇ ਸਭਿ ਦੁਖੁ ਜਾਇ
ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਪਾ:੮ ਵੀ
ਉਹ ਪਾਵਨ ਅਸਥਾਨ ਜਿੱਥੇ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕੀਰਤਪੁਰ ਸਾਹਿਬ ਤੋਂ ਦਿੱਲੀ ਜਾਂਦੇ 2 ਦਿਨ ਇਸ ਅਸਥਾਨ ਨੂੰ ਭਾਗ ਲਗਾਏ ਅਤੇ ਲਾਲ ਚੰਦ ਨਾਮ ਦੇ ਹੰਕਾਰੀ ਪੰਡਿਤ ਦਾ ਹੰਕਾਰ ਤੋੜਿਆ ਅਤੇ ਗੂੰਗੇ ਬੋਲੇ ਛੱਜੂ ਝੀਵਰ ਤੋਂ ਗੀਤਾ ਦੇ ਅਰਥ ਕਰਵਾ ਕੇ ਪੰਡਿਤ ਨੂੰ ਕਿਰਤਾਰਥ ਕੀਤਾ ਅਤੇ ਉਸ ਨੂੰ ਆਪਣਾ ਸਿੱਖ ਬਣਾਇਆ। ਇਸ ਅਸਥਾਨ ਤੇ ਹੀ ਕਾਬੁਲ ਦੀ ਸੰਗਤ ਨੂੰ ਦਰਸ਼ਨ ਦਿੱਤੇ ਅਤੇ ਆਪਣੇ ਹੱਥੀਂ ਨਿਸ਼ਾਨ ਸਾਹਿਬ ਲਗਾਕੇ ਸੰਗਤ ਨੂੰ ਰੁੱਕਣ ਦਾ ਹੁਕਮ ਦਿੱਤਾ।
ਅੱਜ ਵੀ ਸ਼ਰਧਾ ਭਾਵਨਾ ਨਾਲ ਅਰਦਾਸ ਅਤੇ ਇਸ਼ਨਾਨ ਕਰਨ ਨਾਲ ਬੇਅੰਤ ਰੋਗੀਆਂ ਦੇ ਰੋਗ ਦੂਰ ਹੁੰਦੇ ਹਨ ਅਤੇ ਗੂੰਗੇ ਬੋਲੇ ਠੀਕ ਹੁੰਦੇ ਹਨ।

Description ਕ੍ਰਿਪਾ ਚੈਨਲ ਨੂੰ Subscribe ਕਰੋ ਤੇ Bell Icon ਤੇ ਜ਼ਰੂਰ ਕਲਿੱਕ ਕਰ ਦਵੋ ਤਾਂ ਜੋ ਤੁਹਾਨੂੰ ਸਾਡੀ ਹਰ ਵੀਡੀਓ ਦੀ ਨੋਟੀਫਿਕੇਸ਼ਨ (ਸੂਚਨਾ) ਮਿਲ ਸਕੇ Akaal Sahai Gurbani  ਚੈਨਲ ਤੇ ਰੋਜ਼ਾਨਾ ਗੁਰਬਾਣੀ ਸੁਣੋ।
ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕਰਾਇਬ ਕਰੋਜੀ👉

   / @akaalsahaigurbaniofficial  
#panjokhara_sahib #gurbani #kirtan #Shabad #historical_Gurudwara #Guru_harkrishan_sahib_ji #Ambala #Panjokhara #Live_kirtan #asadivar #Asa_di_var #katha #rehras #rehras_sahib #arti #kirtan_sohlaa #Daily_live #bala_pritam #hukamnama #haryana_gurdwara #Hsgpc #sgpc_live #akaalsahaitv #akaal_sahai_gurbani #Banglasahib #gurdwara_sahib
#dhadi #kavishar #dukh_bhanjni_sahib #ਗੁਰੂ_ਹਰਿਕ੍ਰਿਸ਼ਨ_ਸਾਹਿਬ_ਜੀ

Комментарии

Информация по комментариям в разработке