Red Ghost and the Human Rights of the Sikhs | Talking Punjab Episode 52

Описание к видео Red Ghost and the Human Rights of the Sikhs | Talking Punjab Episode 52

ਪੰਜਾਬ 'ਚ ੧੯੪੭ ਬਾਅਦ ਲਗਾਤਾਰ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣ ਹੋਈ ਹੈ. ੧੯੭੮ ਤੋਂ ਬਾਅਦ ਝੂਠੇ ਪੁਲਿਸ ਮੁਕਾਬਲੇ ਅਤੇ ਤਸ਼ੱਦਦ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੋਇਆ ਅਤੇ ਇਕ ਲੱਖ ਤੋਂ ਵੱਧ ਸਿੱਖ ਮੁੰਡਿਆਂ ਨੂੰ ਕਤਲ ਕਰ ਦਿੱਤਾ ਗਿਆ. ਜੁਡੀਸ਼ੀਅਲ ਅਤੇ ਸਿਆਸੀ ਸਿਸਟਮ ਚੁੱਪ-ਚਾਪ ਸਭ ਕੁਝ ਦੇਖਦਾ ਰਿਹਾ ਅਤੇ ਸਿੱਖਾਂ ਦੀ ਦੁਰਗਤੀ ਹੁੰਦੀ ਰਹੀ. ਤਸ਼ੱਦਦ ਅਤੇ ਕਤਲੋ ਗ਼ਾਰਤ ਲਈ ਜ਼ਿੰਮੇਵਾਰ ਪੁਲਿਸ ਅਫਸਰ ਪੱਛਮੀ ਮੁਲਕਾਂ 'ਚ ਦੌੜ ਗਏ. ਹੁਣ ਉਹਨਾਂ ਸਾਰੇ ਦੋਸ਼ੀਆਂ ਨੂੰ ਲੱਭਣ ਦੇ ਯਤਨ ਸ਼ੁਰੂ ਕੀਤੇ ਗਏ ਹਨ, ਜਿਸਨੂੰ ਪ੍ਰਾਜੈਕਟ 'ਲਾਲ ਭੂਤ' ਦਾ ਨਾਮ ਦਿੱਤਾ ਗਿਆ ਹੈ.

Комментарии

Информация по комментариям в разработке