MUST LISTEN | Blissful Kirtan By Bal Phulwari at ਗੁਰਦੁਆਰਾ ਪੰਜੋਖਰਾ ਸਾਹਿਬ | Guru Har Krishan Sahib Ji

Описание к видео MUST LISTEN | Blissful Kirtan By Bal Phulwari at ਗੁਰਦੁਆਰਾ ਪੰਜੋਖਰਾ ਸਾਹਿਬ | Guru Har Krishan Sahib Ji

#gurbani #guruharkrishansahibji #kirtandarbar #balphulwari
MUST LISTEN | Blissful Kirtan By Bal Phulwari at ਗੁਰਦੁਆਰਾ ਪੰਜੋਖਰਾ ਸਾਹਿਬ | Guru Har Krishan Sahib Ji
ਗੁਰਦੁਆਰਾ ਸ੍ਰੀ ਪੰਜੋਖੜਾ ਸਾਹਿਬ ਅੰਬਾਲਾ ਵਿਖੇ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤਗੁਰਮਤਿ ਸਮਾਗਮ ਜਿਸ ਵਿੱਚ ਬਾਲ ਫੁਲਵਾੜੀ ਦੇ ਬੱਚਿਆਂ ਵੱਲੋਂ ਕਵਿਤਾਵਾਂ ਅਤੇ ਗੁਰਬਾਣੀ ਕੀਰਤਨ ਦੇ ਰਸ ਦਾ ਪਿਆਲਾ ਪਿਲਾਇਆ ||

ਗੁਰੂ ਸਾਹਿਬ ਬੱਚਿਆਂ ਤੇ ਮਿਹਰ ਬਨਾਏ ਰੱਖਣ ਅਤੇ ਆਪਣੀ ਸੇਵਾ ਆਪ ਲੈਂਦੇ ਰਹਿਣਾ || 🌸🙏🏻🌸🙏🏻
🙏🏻ਸੰਗਤ ਜੀ ਅਸੀਸ ਬਖਸ਼ਣਾ ਜੀ🙏🏻

ਚੈਨਲ ਨੂੰ Like ਤੇ Subscribe ਜ਼ਰੂਰ ਕਰੋ ਤਾਕਿ ਬਚਿਆ ਦੇ ਸਮਾਗਮ ਦਾ ਅੱਪਡੇਟ ਤੁਹਾਡੇ ਤੱਕ ਪਹੁੰਚਾਇਆ ਜਾ ਸਕੇ
ਵੱਧ ਤੋਂ ਵੱਧ ਸ਼ੇਅਰ ਕਰੋ ਜੀ 🌸🙏🏻🌸
#viral #wmk #gurbani #waheguru #guruharkrishansahibji #panjabi #akj #kirtandarbar

Комментарии

Информация по комментариям в разработке