Two Faces (Official Video) Aman Kalyan | Emanat Preet Kaur | Shazam Gill | New Punjabi Song 2024

Описание к видео Two Faces (Official Video) Aman Kalyan | Emanat Preet Kaur | Shazam Gill | New Punjabi Song 2024

#twofaces #amankalyan #emanatpreetkaur #latestpunjabisongs2024

latest punjabi songs 2024
New punjabi songs 2024
punjabi songs

Subscribe Our Official Youtube Channel For Upcoming Songs
   / @amankalyan  

For Live Shows contact : [email protected]

Follow Artist on:-
Facebook -   / amankalyanofficial  
Instagram -   / amankalyanofficial  
Snapchat -   / aman-kalyan  

——————————————————
♪Available On♪
iTunes : https://bit.ly/3S1gw3J
Apple music :https://bit.ly/4cVmg72
Amazon :https://bit.ly/4bCFYDr
Spotify : https://bit.ly/spotifytwofaces

Reels Link :
Instagram Reels : https://bit.ly/4eZxoSg
Tiktok : https://bit.ly/4bG1aJ0

——————————————————
Song Credits :
Title : Two Faces
Vocal: Aman Kalyan, Emanat Preet Kaur
Lyrics : Shazam Gill
Music : KRN World
Video & Editing : Mani Saini
DOP: Dilip Kumar
Poster & Publicity Design : Mani Saini
Male Second lead : Satta Dhillon, Rudhar
Female Second lead : Sandy Kalyan
Hair : Sahil
Make up : Sahib
Production : FRM Films Productions
Featuring Cast : Karan Kalyan, Vishal Rana, Sanju, Ramma, Bunty, Gulshan, Vicky, Rishu
Spacial Thanks : Karan Kalyan, Shingara Singh, Deep Nammy & Maninder Farmer

Lyrics:-
——————————————-

ਸੁਣ ਲੈ ਕੰਨ ਖੋਲ ਰਕਾਨੇ
ਘੜ ਲਏ ਤੂੰ ਬੜੇ ਬਹਾਨੇ
ਦਿਲ ਦੇ ਵਿੱਚ ਚੋਰ ਨਾਂ ਰੱਖੀਏ
ਪਿੱਠ ਤੇ ਨਾਂ ਵਾਰ ਕੁੜੇ
ਦੋ ਪਾਸੇ ਦੋ ਪਾਸੇ
ਦੋ ਪਾਸੇ ਦੋ ਪਾਸੇ
ਦੋ ਪਾਸੇ ਲਾਓਣ ਜਿਹੜੀਆਂ
ਡੁਬੱਣ ਵਿੱਚਕਾਰ ਕੁੜੇ
ਦੋ ਪਾਸੇ ਲਾਓਣ ਜਿਹੜੀਆਂ

ਕਿਹੜਾ ਕੰਨ ਭਰ ਗਿਆ ਤੇਰੇ
ਕਰ ਗਿਆ ਸ਼ਤਾਨੀ ਵੇ
ਲੱਗੀਆਂ ਦਾ ਬਣਦੇ ਵੈਰੀ
ਮਾਰਨ ਲੱਖ ਭਾਨੀ ਵੇ
ਲੱਗੀਆਂ ਦਾ ਬਣਦੇ ਵੈਰੀ
ਮਾਰਨ ਲੱਖ ਭਾਨੀ ਵੇ
ਦਿਲ ਦੇ ਫੱਟਾਂ ਨੂੰ ਸੀਵੇ
ਐਸਾ ਨਾ ਦਰਜੀ ਵੇ
ਰੂਹਾਂ ਦੇ ਰੂਹਾਂ ਦੇ
ਰੂਹਾਂ ਦੇ ਰੂਹਾਂ ਦੇ
ਰੂਹਾਂ ਦੇ ਪਿਆਰ ਨੂੰ ਅੜਿਆ
ਆਖੀਂ ਨਾ ਫਰਜੀ ਵੇ
ਰੂਹਾਂ ਦੇ ਪਿਆਰ ਨੂੰ ਅੜਿਆ
ਆਖੀਂ ਨਾ ਫਰਜੀ ਵੇ
ਲਾਈਆਂ ਮੈਂ ਦਿਲ ਤੋਂ ਚੰਦਰਿਆ

ਹੋਵੇ ਜੱਦ ਅੱਖ ਸ਼ਰਾਬੀ
ਛੇਤੀ ਫਿਰ ਭੌਰ ਨੇ ਡੁੱਲਦੇ
ਕੱਚੀ ਇੱਕ ਰਾਤ ਦੀ Yaari
ਸੂਰਜ ਚੜਿਆਂ ਤੇ ਭੁੱਲਦੇ
ਕੱਚੀ ਇੱਕ ਰਾਤ ਦੀ Yaari
ਸੂਰਜ ਚੜਿਆਂ ਤੇ ਭੁੱਲਦੇ
ਸੱਧਰਾਂ ਦੀ ਚਾਦਰ ਕਰਦੇ
ਸੱਧਰਾਂ ਦੀ ਚਾਦਰ ਕਰਦੇ
ਮਿੰਟਾਂ ਵਿੱਚ ਤਾਰ ਕੁੜੇ
ਦੋ ਪਾਸੇ ਦੋ ਪਾਸੇ
ਦੋ ਪਾਸੇ ਦੋ ਪਾਸੇ
ਦੋ ਪਾਸੇ ਲਾਓਣ ਜਿਹੜੀਆਂ
ਡੁਬੱਣ ਵਿੱਚਕਾਰ ਕੁੜੇ
ਦੋ ਪਾਸੇ ਲਾਓਣ ਜਿਹੜੀਆਂ

ਕਿੱਦਣ ਤੂੰ ਤੱਕ ਲਿਆ ਮੈਨੂੰ
ਗ਼ੈਰਾਂ ਦੇ ਵੜਦੀ ਨੂੰ
ਮਿਹਣਾ ਜਿਓਂ ਤੀਰ ਮਾਰਦੈਂ
ਵੇ ਸੱਜਣਾ ਮਰਦੀ ਨੂੰ
ਮਿਹਣਾ ਜਿਓਂ ਤੀਰ ਮਾਰਦੈਂ
ਵੇ ਸੱਜਣਾ ਮਰਦੀ ਨੂੰ
ਦੱਸ ਕਿਹੜੇ ਖੂਹ ਵਿੱਚ ਪਾਤੀ
ਸਾਡੀ ਤੂੰ ਅਰਜੀ ਵੇ
ਰੂਹਾਂ ਦੇ ਰੂਹਾਂ ਦੇ
ਰੂਹਾਂ ਦੇ ਰੂਹਾਂ ਦੇ
ਰੂਹਾਂ ਦੇ ਪਿਆਰ ਨੂੰ ਅੜਿਆ
ਆਖੀਂ ਨਾ ਫਰਜੀ ਵੇ
ਰੂਹਾਂ ਦੇ ਪਿਆਰ ਨੂੰ ਅੜਿਆ
ਆਖੀਂ ਨਾ ਫਰਜੀ ਵੇ
ਲਾਈਆਂ ਮੈਂ ਦਿਲ ਤੋਂ ਚੰਦਰਿਆ

ਤੁਰਦਾ ਜਿਓਂ ਚੋਰ ਪੱਬਾਂ ਤੇ
ਹੁਣ ਐਦਾਂ ਤੁਰਦੀ ਨੀਂ
ਗਿੱਲ ਦੀ ਜਿੰਦ ਜਾਨ ਪਤਾਸੇ
ਵਾਂਗੂੰ ਜਾਵੇ ਖੁਰਦੀ ਨੀਂ
ਗਿੱਲ ਦੀ ਜਿੰਦ ਜਾਨ ਪਤਾਸੇ
ਵਾਂਗੂੰ ਜਾਵੇ ਖੁਰਦੀ ਨੀਂ
yarran ਦਾ ਭੁੱਲ ਕੇ ਟਾਂਗਾ
yarran ਦਾ ਭੁੱਲ ਕੇ ਟਾਂਗਾ
ਲੱਭ ਲਈ ਕੋਈ ਕਾਰ ਕੁੜੇ
ਦੋ ਪਾਸੇ ਦੋ ਪਾਸੇ
ਦੋ ਪਾਸੇ ਦੋ ਪਾਸੇ
ਦੋ ਪਾਸੇ ਲਾਓਣ ਜਿਹੜੀਆਂ
ਡੁਬੱਣ ਵਿੱਚਕਾਰ ਕੁੜੇ
ਦੋ ਪਾਸੇ ਲਾਓਣ ਜਿਹੜੀਆਂ

ਰੂਹਾਂ ਦੇ ਪਿਆਰ ਨੂੰ ਅੜਿਆ
ਆਖੀਂ ਨਾ ਫਰਜੀ ਵੇ
ਦੋ ਪਾਸੇ ਲਾਓਣ ਜਿਹੜੀਆਂ
ਡੁਬੱਣ ਵਿੱਚਕਾਰ ਕੁੜੇ
ਰੂਹਾਂ ਦੇ ਪਿਆਰ ਨੂੰ ਅੜਿਆ
ਆਖੀਂ ਨਾ ਫਰਜੀ ਵੇ
ਦੋ ਪਾਸੇ ਲਾਓਣ ਜਿਹੜੀਆਂ

———————————————————
#latestpunjabisongs2024 #latestpunjabisong #newpunjabisong #newpunjabisongs #latestpunjabisongs #newpunjabisongs2024 #punjabisong #punjabisongs #punjabivideo #trending #latestsongs #punjabihitsong #amankalyanmusic #punjabihitsong #punjabivideosongs #trendingsong2024 #punjabitrendingsong #toptrendingsong #toppunjabisongs #toppunjabisong

Комментарии

Информация по комментариям в разработке