Assu Da Mela 2019 | Kavishari | Punjab Singh Punjab Jatha | Gurudwara Sri Jiwan Nagar, Haryana

Описание к видео Assu Da Mela 2019 | Kavishari | Punjab Singh Punjab Jatha | Gurudwara Sri Jiwan Nagar, Haryana

ਅੱਸੂ ਦਾ ਮੇਲਾ 2019 | ਕਵੀਸ਼ਰੀ | ਪੰਜਾਬ ਸਿੰਘ ਪੰਜਾਬ ਜੱਥਾ | ਗੁਰੂਦੁਆਰਾ ਸ੍ਰੀ ਜੀਵਨ ਨਗਰ, ਹਰਿਆਣਾ
Assu Da Mela 2019 | Kavishari | Punjab Singh Punjab Jatha | Gurudwara Sri Jiwan Nagar, Haryana

ਅਕਤੂਬਰ 2019, ਸ੍ਰੀ ਜੀਵਨ ਨਗਰ, ਸਿਰਸਾ (ਹਰਿਆਣਾ) ਵਿਖੇ ਆਯੋਜਿਤ ਅੱਸੂ ਦੇ ਮੇਲੇ ਵਿੱਚ ਨਾਮਧਾਰੀ ਕਵੀਸ਼ਰ ਜਥਾ ਪੰਜਾਬ ਸਿੰਘ ਪੰਜਾਬ ਆਪਣੀਆਂ ਕਵਿਤਾਵਾਂ ਦੁਆਰਾ ਦੀਵਾਨ ਲਗਾ ਰਹੇ ਹਨ।

ਉਨ੍ਹਾਂ ਕਿਹਾ ਕਿ “ਸਤਿਗੁਰੂ” ਇੱਕ ਮਹਾਨ ਸ਼ਕਤੀ ਹੈ ਜੋ ਉਹ ਚਾਹੁੰਦਾ ਹੈ ਉਹ ਕਰ ਸਕਦਾ ਹੈ ਅਤੇ ਜੋ ਵੀ ਵਾਪਰਦਾ ਹੈ ਉਹ ਉਸਦੀ ਰਜ਼ਾ ਵਿੱਚ ਹੁੰਦਾ ਹੈ। ਇਹ ਜ਼ਰੂਰੀ ਨਹੀਂ ਕਿ ਸਤਿਗੁਰੂ ਸਿਰਫ “ਦੇਹ” ਕਰਕੇ ਹੀ ਦਰਸ਼ਨ ਦਵੇ, ਸਤਿਗੁਰੂ ਅਜਿਹੀ ਮਹਾਨ ਸ਼ਕਤੀ ਹੈ, ਜਿਥੇ ਵੀ ਕੋਈ ਯਾਦ ਕਰਦਾ ਹੈ ਉਸ ਨੂੰ ਸੁਫ਼ਨੇ ਵਿੱਚ ਜਾਂ ਪ੍ਰਤੱਖ ਦਰਸ਼ਨ ਦੇ ਕੇ ਉਸਦੇ ਕਾਰਜ ਸਵਾਰਦਾ ਹੈ।

Namdhari Kavishar Jatha Punjab Singh Punjab is Performing Diwan with his poems at Assu da Mela held at Sri Jiwan Nagar, Sirsa (Haryana) on October 2019.

He said that “Satguru” is a great power, he can do whatever he wants and whatever happens is in his will. It is not necessary for a Satguru to give Darshan only because of the “Body”, Satguru is such a great power, wherever one remembers, He carries out his deeds in a dream or by giving a direct Darshan.

#assudamela #kavipunjabsinghpunjab #kavishari

Like, comment & share this video.

For More Information visit on

►Official Website: http://www.namdhari-sikhs.com/site/in...

► Facebook:   / namdhari-sikhs-192273081197718  
  / gurunanaknaamleva  
  / thakurdalipsinghjidipehel  

► Instagram:   / thakur_dalip_singh_ji_di_pehel  
  / gurunanaknaamleva  

► Twitter:   / thakurdalipsing  
  / namdhari_sikhs  

► Telegram: https://t.me/thakurdalipsinghji

Комментарии

Информация по комментариям в разработке