Zira Factory ਦੇ ਮਾਲਕ ਪੁੱਜੇ High Court , ਮੁੱਖ ਮੰਤਰੀ ਦੇ ਹੁਕਮਾਂ ਤੇ ਰੋਕ ਲਗਾਉਣ ਦੀ ਕੀਤੀ ਮੰਗ | Zira News |

Описание к видео Zira Factory ਦੇ ਮਾਲਕ ਪੁੱਜੇ High Court , ਮੁੱਖ ਮੰਤਰੀ ਦੇ ਹੁਕਮਾਂ ਤੇ ਰੋਕ ਲਗਾਉਣ ਦੀ ਕੀਤੀ ਮੰਗ | Zira News |

ਬੀਤੇ ਦਿਨੀਂ ਮੁੱਖ ਮੰਤਰੀ ਮਾਨ ਵੱਲੋਂ ਜ਼ੀਰਾ 'ਚ ਲੱਗੀ ਵਿਵਾਦਿਤ ਸ਼ਰਾਬ ਫੈਕਟਰੀ ਬੰਦ ਕਰਨ ਦੇ ਹੁਕਮ ਦਿੱਤੇ ਗਏ ਸਨ ਪਰ ਹੁਣ ਫੈਕਟਰੀ ਦੇ ਮਾਲਕਾਂ ਨੇ ਮੁੱਖ ਮੰਤਰੀ ਦੇ ਇਹਨਾਂ ਹੁਕਮਾਂ ਦੇ ਖਿਲਾਫ ਹਾਈ ਕੋਰਟ ਦਾ ਰੁਖ ਕਰ ਲਿਆ ਹੈ | ਮਾਲਕਾਂ ਨੇ ਪਟੀਸ਼ਨ ਪਾ ਕੇ ਇਹਨਾਂ ਹੁਕਮਾਂ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ | Zira Liquor Factory | High Court | Bhagwant Mann | AAP Punjab | Avee News Punjabi |
#ZiraLiquorFactory #ZiraNews #highcourt #bhagwantmann #aappunjab #aveenewspunjabi

Комментарии

Информация по комментариям в разработке