Dasam Bani I ਦਸਮ ਬਾਣੀ I ਦਸਮ ਪਿਤਾ ਅਸਲੀ ਖਾਲਸਾ ਕਿਸਨੂੰ ਮੰਨਦੇ ਹਨ ?

Описание к видео Dasam Bani I ਦਸਮ ਬਾਣੀ I ਦਸਮ ਪਿਤਾ ਅਸਲੀ ਖਾਲਸਾ ਕਿਸਨੂੰ ਮੰਨਦੇ ਹਨ ?

ਹਰ ਸਿੱਖ ਨੂੰ ਇਹ ਗੱਲਾਂ ਦਾ ਪਤਾ ਹੋਣ ਚਾਹੀਦਾ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਣੀ ਵਿਚ ਕੀ ਲਿਖਿਆ ਹੈ ,
ਅਸੀਂ ਝੂਠੀਆ ਮਨਮਤਿ ਦੀਆਂ ਗੱਲਾਂ ਨੂੰ ਹੀ ਸੱਚ ਮਨੀ ਜਾਂਦਾ ਹਾਂ I ਸਾਨੂੰ ਆਪ ਬਾਣੀ ਬਿਚਾਰਨ ਚਾਹੀਦੀ ਹੈ I
ਗੁਰ ਸਾਹਿਬਾਨ ਨੇ ਸਾਨੂੰ ਜਿੰਨ੍ਹਾ ਅੰਧਵਿਸ਼ਵਾਸਾਂ ਤੋਂ ਦੂਰ ਰਹਿਣ ਲਈ ਸਿੱਖਿਆ ਦਿੱਤੀ।
ਸਾਡੇ ਉੱਤੇ ਉਹੀ ਕੁਝ ਥੋਪਣ ਦੀ ਨਾਕਾਮ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕਿਸੇ ਗੁਰੂ ਨੇ ਕੋਈ ਭਵਿੱਖ ਬਾਣੀ ਨਹੀਂ ਕੀਤੀ। ਗੁਰ ਪਿਆਰਿਓ! ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਰੱਖੋ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਪਿਤਾ ਕਹਿਣ ਵਾਲੇ ਹਰ ਸਿਖ ਨੂ ਦਸਮ ਪਿਤਾ ਜੀ ਦੇ ਲਿਖੇ ਹੋਏ,
ਇਹ 33 ਸਵਈੇਆਂ ਦੀ ਕਥਾ ਸਰਵਣਹ ਕਰਨ ਚਾਹੀਦੀ ਹੈ ਤਾ ਕਿ ਪਤਾ ਲਾਗੇ ਦਸਮ ਪਿਤਾ ਜੀ ਖਾਲਸਾ ਕਿਸਨੂੰ ਮੰਨਦੇ ਹਨ ?
ਇਸ ਨਾਲ ਹਰ ਸਿਖ ਦੇ ਸਾਰੇ ਭਰਮ ਦੂਰ ਹੋ ਜਣਗੇ ਇਹ ਆਕਾਲਪੁਰਖ ਦੀ ਬਾਣੀ (ਮੈ ਨ ਕਹਿਓ ਸਭ ਤੋਹੈ ਬਖਾਨਿਓੱ )
ਹੋਰ ਕੱਚੇ ਲੋਕਾਂ ਦੀਆਂ ਲਿਖੀਆਂ ਕਿਤਾਬਾਂ ਨੂੰ ਪੜ੍ਹ ਕੇ ਕੋਈ ਕੱਚੀ ਪੱਕੀ ਬਾਣੀ ਦੀ ਪਸ਼ਾਣ ਨਹੀਂ ਹੋ ਸਕਦੀ,
ਬ੍ਰਹਮ ਗਿਆਨ ਭਾਵ ਆਤਮ ਦੇ ਗਿਆਨ ਤੋਂ ਬਿਨਾ ਸਾਰੀਆਂ ਸਰੀਰ ਦਿਆਂ ਸਾਖੀਆਂ ਜਾ ਇਤਹਾਸ ਨੂੰ ਕੱਚੀ ਬਾਣੀ ਕਿਹਾ ਹੈ :
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ II ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ II
ਸਚ (ਆਤਮਾ ) ਦੇ ਗਿਆਨ ਤੋ ਬਿਨਾ ਸਾਰੀਆਂ ਬਾਣੀਆਂ ਕੱਚੀਆਂ ਹਨ II
ਜੋ ਭੀ ਦ੍ਰਿਸਟੀ ਅਗੋਚਰ ਆਵਤ ਤ ਕੋ ਮਨ ਮਾਈਆ ਠਹਰਾਵਤ II
ਜੋ ਕੁਝ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਉਪਦੇਸ਼ ਮਨ ਕੇ ਉਸ ਉੱਤੇ ਚੱਲ ਕੇ ਅਕਲ ਨਾਲ ਸਮਝਿਆ ਓਹ ਸੰਸਾਰ ਬੁੱਧੀ ਤੋਂ ਪਰੇ ਦੀ ਖੇਡ ਹੈ II
ਉਸ ਨੂੰ ਗੁਰਮਤਿ ਕਿਹਾ ਜਾਂਦਾ ਹੈ I
Every Sikh should know what is written in the Bani of Guru Granth Sahib ji and we consider the words of false mind to be true. Guru Sahiban taught us to stay away from such superstitions. The Sikh should know who the tenth father considers to be the Khalsa. This will remove all the illusions of the Sikh, this is the bani of akal purakh (I do not say all tohe bakhano) without the knowledge of divine knowledge i.e. the self, all the witnesses or history are called raw bani.
Bani II is raw without the Satguru.
Bani ta kachi
Gurbani Vyakhya I Gurmat Vichar I Dasam Bani I ਦਸਮ ਬਾਣੀ I ਜਾਗਤ ਜੋਤਿ ਜਪੈ ਨਿਸ ਬਾਸੁਰ ਮਨ ਏਕੁ ...॥
Gurbani Vyakhya I Gurbani Meaning In Punjabi I Gurbani I Gurmat Vichar i Dasam Bani I ਦਸਮ ਬਾਣੀ I
Your Queries -
Exploring the deeper meanings of Gurbani in Punjabi
Gurmat Vichar DS

Комментарии

Информация по комментариям в разработке