pran k bacheya dudh putt k diweya | dasam bani kirtan | guru gobind singh ji maharaj

Описание к видео pran k bacheya dudh putt k diweya | dasam bani kirtan | guru gobind singh ji maharaj

ਵਾਹੀਗੁਰੂ ਜੀ ਕਾ ਖਾਲਸਾ ਵਾਹੀਗੁਰੂ ਜੀ ਕੀ ਫਤਿਹ ਜੀਉ


ਨਿਰਜੁਰ ਨਿਰੂਪ ਹੋ ਕਿ ਸੁੰਦਰ ਸਰੂਪ ਹੋ ਕਿ ਭੂਪਨ ਕੇ ਭੂਪ ਹੋ ਕਿ ਦਾਤਾ ਮਹਾਂ ਦਾਨ ਹੋ ॥

ਪ੍ਰਾਨ ਕੇ ਬਚੱਯਾ ਦੂਧ ਪੂਤ ਕੇ ਦਿਵੱਯਾ ਰੋਗ ਸੋਗ ਕੇ ਮਿਟੱਯਾ ਕਿਧੌ ਮਾਨੀ ਮਹਾ ਮਾਨ ਹੋ ॥

ਬਿਦਯਾ ਕੇ ਬਿਚਾਰ ਹੋ ਕਿ ਅੱਦ੍ਵੈ ਅਵਤਾਰ ਹੋ ਕਿ ਸਿੱਧਤਾ ਕੀ ਸੂਰਤ ਹੋ ਸੁੱਧਤਾ ਕੀ ਸਾਨ ਹੋ ॥

ਜੋਬਨ ਕੇ ਜਾਲ ਹੋ ਕਿ ਕਾਲ ਹੂੰ ਕੇ ਕਾਲ ਹੋ ਕਿ ਸੱਤ੍ਰਨ ਕੇ ਸੂਲ ਹੋ ਕਿ ਮਿੱਤ੍ਰਨ ਕੇ ਪ੍ਰਾਨ ਹੋ ॥ ੯ ॥ ੧੯ ॥

ਕਹੂੰ ਬ੍ਰਹਮ ਬਾਦ ਕਹੂੰ ਬਿਦਿਆ ਕੋ ਬਿਖਾਦ ਕਹੂੰ ਨਾਦ ਕੋ ਨਨਾਦ ਕਹੂੰ ਪੂਰਨ ਭਗਤ ਹੋ ॥

ਕਹੂੰ ਬੇਦ ਰੀਤ ਕਹੂੰ ਬਿਦਿਆ ਕੀ ਪ੍ਰਤੀਤ ਕਹੂੰ ਨੀਤ ਅਉ ਅਨੀਤ ਕਹੂੰ ਜੁਆਲਾ ਸੀ ਜਗਤ ਹੋ ॥

ਪੂਰਨ ਪ੍ਰਤਾਪ ਕਹੂੰ ਇਕਾਤੀ ਕੋ ਜਾਪ ਕਹੂੰ ਤਾਪ ਕੋ ਅਤਾਪ ਕਹੂੰ ਜੋਗ ਤੇ ਡਿਗਤ ਹੋ ॥

ਕਹੂੰ ਬਰ ਦੇਤ ਕਹੂੰ ਛਲ ਸਿਉ ਛਿਨਾਇ ਲੇਤ ਸਰਬ ਕਾਲ ਸਰਬ ਠਉਰ ਏਕ ਸੇ ਲਗਤ ਹੋ ॥੧੦॥



original video
link :    • ਪ੍ਰਾਨ ਕੇ ਬਚੱਯਾ ਦੂਧ ਪੂਤ ਕੇ ਦਿਵੱਯਾ - Pr...  

ਇਸ ਚੈਨਲ ਤੇ ਤੁਹਾਡਾ ਸੁਆਗਤ ਹੈ। ਜੇਕਰ ਤੁਹਾਨੂੰ ਇਹ ਵੀਡਿਉ ਵਧੀਆ ਲੱਗੀ ਤਾ ਇਸ ਤਰਾ ਦੇ ਹੋਰ ਸ਼ਬਦ ਸੁਨਣ ਵਾਸਤੇ ਇਹ ਹੇਠਾ ਦਿੱਤੀ playlist ਖੋਲ ਕੇ ਸੁਣ ਸਕਦੇ ਹੋ।

playlist link :    • Dasam granth kirtan  

ਕਿਸੀ ਵੀ ਤਰਾ ਦੇ copyright ਬਾਰੇ ਜਾ ਕਿਸੇ ਹੋਰ ਮੁੱਦੇ ਤੇ ਜੇਕਰ ਸਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤਾ ਹੇਠਾ ਦਿੱਤੇ ਪਤੇ ਤੇ ਆਪਣਾ ਸੰਦੇਸ਼ ਭੇਜ ਦਿਉ।

gmail : [email protected]







#dasamgranth #shridasamgranth
#sikh #nihangsingh #nihangsikh #nihang #kirtan #nihnagkirtan #gurugobindsinghji #dasambani #dasam_bani_kirtan

Комментарии

Информация по комментариям в разработке