Punjab & Haryana High Court Chandigarh Peon Vacancy 2024

Описание к видео Punjab & Haryana High Court Chandigarh Peon Vacancy 2024

Punjab & Haryana High Court Chandigarh Peon Vacancy 2024

ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪੀਅਨ ਦੀਆਂ 300 ਪੋਸਟਾਂ ਲਈ ਰੈਗੂਲਰ ਭਰਤੀ ਕੀਤੀ ਜਾ ਰਹੀ ਹੈ। 8 ਵੀਂ ਤੋਂ ਲੈ ਕੇ 12 ਵੀਂ ਤੱਕ ਦੇ ਉਮੀਦਵਾਰ ਇਸ ਲਈ ਅਪਲਾਈ ਕਰ ਸਕਦੇ ਹਨ। ਅਪਲਾਈ ਸਿਰਫ ਆਨਲਾਈਨ ਹੀ ਹੋਵੇਗਾ ਜੀ।




ਇਸ ਦੀ Official Pdf ਇਸ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ-
https://highcourtchd.gov.in/sub_pages...


ਇਸ ਲਿੰਕ ਉਪਰ ਜਾ ਕੇ ਤੁਸੀਂ ਫਾਰਮ ਭਰ ਸਕਦੇ ਹੋ-
https://phcpen.formflix.org/

Комментарии

Информация по комментариям в разработке