Sri Satguru Uday Singh Ji : Gurudwara shri Bangla sahib 15-12-24

Описание к видео Sri Satguru Uday Singh Ji : Gurudwara shri Bangla sahib 15-12-24

ਸ੍ਰੀ ਸਤਿਗੁਰੂ ਉਦੇ ਸਿੰਘ ਜੀ 15 ਦਸੰਬਰ ਨੂੰ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਦਰਸ਼ਨ ਕਰਨ ਗਏ ਇਹ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦਾ ਇਤਿਹਾਸਿਕ ਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸੰਤ ਮਨਜੀਤ ਸਿੰਘ ਜੀ ਦੁਆਰਾ ਕਥਾ ਸੁਣਾਈ ਗਈ ਔਰ ਉਹਨਾਂ ਨੇ ਨਾਮਧਾਰੀ ਸ਼ਹੀਦਾਂ ਬਾਰੇ ਵੀ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਆਪਣੀ ਕਥਾ ਦੱਸਿਆ #sribhainisahib #nmishorts #nminewslive #srisatguruudaysinghji #gurudwarasahib #gurudwarabanglasahib #dehlinews #namdharisangatuk #namdharisangatcanada #namdharimediaindia
#chardiklatimetv #live #credit

Комментарии

Информация по комментариям в разработке