ਮੁਗਲਾਂ ਨੂੰ ਭਾਜੜਾਂ ਪਾਉਣ ਵਾਲਾ ਸਿੱਖ ਯੋਧਾ | Sikh History | Punjab Siyan | Nawab Kapoor Singh

Описание к видео ਮੁਗਲਾਂ ਨੂੰ ਭਾਜੜਾਂ ਪਾਉਣ ਵਾਲਾ ਸਿੱਖ ਯੋਧਾ | Sikh History | Punjab Siyan | Nawab Kapoor Singh

Sikh History in punjabi at punjab siyan channel
sikh history channel punjab siyan channel
sikh history is full of real heroes and their bravery
today we are going to narrate the stries of the brave 18th century sikhs
the then commander general of sikh
the first nawab of sikhs
Jathedar of Khalsa Fauj
Nawab Kappor Singh Ji History
How and when Sikh gone to jungles
how Sikhs in jungles fought with mughals
How sikhs get nawabi
who offered them nawabi

Nawab Kapoor Singh was Jathedar of Khalsa Fauj at the time of Khan Bahadur Zakariya Khan
sikhs were used to call him khanu
Zakriya khan was very brutual
Sikh loot*ed his troops in the agwayi of jathedar kapor singh

1726 ਚ ਜ਼ਕਰੀਆਂ ਖਾਨ ਨੂੰ ਲਾਹੌਰ ਦਾ ਗਵਰਨਰ ਲਗਾਇਆ ਗਿਆ ਤਾਂ ਉਸਨੇ ਸਿਖਾਂ ਤੇ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ ਤੇ ਸਿਖਾਂ ਦੇ ਖਿਲਾਫ ਫੁਰਮਾਨ ਜਾਰੀ ਕਰ ਦਿੱਤੇ
ਆਪਣੀਆਂ ਜਾਨਾਂ ਬਚਾਉਣ ਲਈ ਸਿੱਖ ਘਰ ਵਾਰ ਛੱਡਕੇ ਜੰਗਲਾਂ ਬੇਲਿਆਂ ਚ ਚਲੇ ਗਏ
ਭਾਈ ਤਾਰਾ ਸਿੰਘ ਵਾਂ ਦੀ ਸ਼ਾਹਦਤ ਤੋਂ ਬਾਅਦ ਸਿਖਾਂ ਨੇ ਸਰਬੱਤ ਖਾਲਸੇ ਚ ਇਹ ਫੈਸਲਾ ਲਿਆ ਕਿ ਹੁਣ ਮੁਗਲਾਂ ਦੇ ਸਰਕਾਰੀ ਖਜ਼ਾਨੇ, ਹਥਿਆਰ, ਘੋੜੇ ਲੁੱਟੇ ਜਾਣਗੇ

ਸਿਖਾਂ ਨੇ ਮੁਗਲਾਂ ਦੇ ਬਹੁਤ ਖਜਾਨਿਆਂ ਤੇ ਕਬਜਾ ਕੀਤਾ , ਮੁਗ਼ਲ ਫੌਜ ਕੁਛ ਨਾਂ ਕਰ ਪਾਈ

3 ਸਾਲ ਜ਼ਕਰੀਆ ਖਾਨ ਦਿੱਲੀ ਦਰਬਾਰ ਨੂੰ ਮਾਲੀਆ ਨਾਂ ਭੇਜ ਸਕਿਆ
ਤਾਂ ਆਖਿਰ ਜ਼ਕਰੀਆ ਖਾਨ ਨੂੰ ਸਿੰਘਾਂ ਅੱਗੇ ਝੁਕਣਾ ਪਿਆ ਤੇ
ਜ਼ਕਰੀਆ ਖਾਨ ਨੇ ਸਿੱਖਾਂ ਨੂੰ ਨਵਾਬੀ ਦੀ ਪੇਸ਼ਕਸ਼ ਕੀਤੀ
ਗੁਰੂ ਦੇ ਸਿੰਘਾਂ ਨੇ ਨਵਾਬੀ ਠੁਕਰਾ ਦਿੱਤੀ ਪਰ ਭਾਈ ਸ਼ੁਬੇਗ ਸਿੰਘ ਜੀ ਦੇ ਸਮਝਾਉਣ ਤੇ ਸਿੰਘਾਂ ਨੇ ਆਪਣੀਆਂ ਸ਼ਰਤਾਂ ਤੇ ਨਵਾਬੀ ਕਬੂਲ ਲਈ
ਸਿੱਖਾਂ ਦੇ ਉਸ ਵੇਲੇ ਦੇ ਡਿਪਟੀ ਮੁਖੀ ਜਥੇਦਾਰ ਕਪੂਰ ਸਿੰਘ ਨੂੰ 5 ਸਿੰਘਾਂ ਦੇ ਪੈਰਾਂ ਨੂੰ ਛੁਆ ਕੇ ਨਵਾਬੀ ਦਿਤੀ ਗਈ
ਤੇ ਨਵਾਬ ਕਪੂਰ ਸਿੰਘ ਜੀ ਨੇ ਅੱਗੇ ਕੀ ਕੀਤਾ ਇਹ ਦੇਖੋ


ਸਾਡਾ ਮਕਸਦ ਕਿਸੇ ਵੀ ਧਰਮ ਜਾਤ ਵਰਗ ਜਾਂ ਇਨਸਾਨ ਨੂੰ ਠੇਸ ਪਹੁੰਚਾਉਣਾ ਨਹੀਂ ਹੈ , ਅਸੀਂ ਸਭ ਧਰਮ ਦਾ ਸਤਿਕਾਰ ਕਰਦੇ ਹਾਂ
ਤੇ ਸਭ ਨੂੰ ਇਹੀ ਅਪੀਲ ਕਰਦੇ ਹਾਂ ਕਿ ਆਪਸੀ ਭਾਈਚਾਰੇ ਨਾਲ ਇਸ ਸਮਾਜ ਨੂੰ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਤੇ ਪੂਰੀ ਦੁਨੀਆਂ ਨੂੰ ਹੋਰ ਸੋਹਣਾ ਬਣਾਈਏ

ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ

Комментарии

Информация по комментариям в разработке