Maula | Shamsher Lehri | Official video| Punjabi Songs 2024
Song-Maula
Singer,Lyrics & Composer-Shamsher Lehri
Music-Joy-Atul
DOP-Jagroop
Editor-Hakam
Video-Raj Verma
Label-Banjare Music
Special Thanks-Ravi Sharma,Sandeep Gupta and Gupta Family,Gavy Sarpanch,Sandeep Kumar
FB - https://www.facebook.com/share/Tvmxkm...
Insta -
https://www.instagram.com/shamsher.le...
Audio Links :-
🎧 Spotify►https://open.spotify.com/album/0nXFAy...
🎧 iTune ► / shamsher-lehri
🎧 Apple Music ► / shamsher-lehri
🎧 Amazon ►https://music.amazon.com/albums/B0DNF...
🎧 Shazam ► https://www.shazam.com/track/80387493...
🎧 QOBUZ ► https://www.qobuz.com/gb-en/album/mau...
Lyrics
Jini Chheti ho sakke mukka lai jinde roula ni,
Onie chheti raazi kar layengi tu moula ni,
Jini chheti ho sakke— —
Sabh ne eh jag ik din chhad jana ae,
Bhaven koi kina bhi chatar sayana ae,
Udh jana pinjrey chon bann ke varola ni,
Onie chheti raazi kar layengi tu moula ni,
Jini chheti ho sakke- ——
Umar gawa layi par jeena tainu aaya na,
Duniya manaundi rahi yaar nu manaya na,
Bann ja sayani jhata ho gaya ae dhoula ni,
Onie chheti raazi kar layengi tu moula ni,
Jini chheti ho sakke- —
Karan ki aayi dass kari ki tu jaani ae,
Jihnu labh samjhein tu bahut vaddi haani ae,
Heere de ke kaudiyan da bhar rahi ae jhola ni ,
Onie chheti razi kar layengi tu moula ni,
Jini chheti ho sakke mukka lai jinde roula ni,
Onie chheti raazi kar layengi tu moula ni,
Jini chheti ho sakke- ——
ਜਿੰਨੀ ਛੇਤੀ ਹੋ ਸਕੇ ਮੁਕਾ ਲੈ ਜਿੰਦੇ ਰੌਲ਼ਾ ਨੀ,
ਉਨੀ ਛੇਤੀ ਰਾਜ਼ੀ ਕਰ ਲਏਂਗੀ ਤੂੰ ਮੌਲ਼ਾ ਨੀ,
ਜਿੰਨੀ ਛੇਤੀ ਹੋ ਸਕੇ- - -।
ਸਭ ਨੇ ਇਹ ਜੱਗ ਇੱਕ ਦਿਨ ਛੱਡ ਜਾਣਾ ਏ,
ਭਾਂਵੇ ਕੋਈ ਕਿੰਨਾ ਵੀ ਚਤਰ ਸਿਆਣਾ ਏ,
ਉੱਡ ਜਾਣਾ ਪਿੰਜਰੇ ‘ਚੋਂ ਬਣ ਕੇ ਵਰੋਲ਼ਾ ਨੀ,
ਉਨੀ ਛੇਤੀ ਰਾਜੀ ਕਰ ਲਏਂਗੀ ਤੂੰ ਮੌਲ਼ਾ ਨੀ,
ਜਿੰਨੀ ਛੇਤੀ ਹੋ ਸਕੇ- - -।
ਉਮਰ ਗਵਾ ਲਈ ਪਰ ਜੀਣਾਂ ਤੈਨੂੰ ਆਇਆ ਨਾਂ,
ਦੁਨੀਆਂ ਮਨਾਉਂਦੀ ਰਹੀ ਯਾਰ ਨੂੰ ਮਨਾਇਆ ਨਾਂ,
ਬਣਜਾ ਸਿਆਣੀ ਝਾਟਾ ਹੋ ਗਿਆ ਏ ਧੌਲ਼ਾ ਨੀ,
ਉਨੀ ਛੇਤੀ ਰਾਜੀ ਕਰ ਲਏਂਗੀ ਤੂੰ ਮੌਲ਼ਾ ਨੀ,
ਜਿੰਨੀ ਛੇਤੀ ਹੋ ਸਕੇ- - -।
ਕਰਨ ਕੀ ਆਈ ਦੱਸ ਕਰੀ ਕੀ ਤੂੰ ਜਾਨੀਂ ਐਂ,
ਜੀਹਨੂੰ ਲਾਭ ਸਮਝੇਂ ਤੂੰ ਬਹੁਤ ਵੱਡੀ ਹਾਨੀ ਐ,
ਹੀਰੇ ਦੇ ਕੇ ਕੌਡੀਆਂ ਦਾ ਭਰ ਰਹੀ ਐਂ ਝੋਲਾਂ ਨੀ,
ਉਨੀ ਛੇਤੀ ਰਾਜੀ ਕਰ ਲਏਂਗੀ ਤੂੰ ਮੌਲ਼ਾ ਨੀ,
ਜਿੰਨੀ ਛੇਤੀ ਹੋ ਸਕੇ ਮੁੱਕਾ ਲੈ ਜਿੰਦੇ ਰੌਲ਼ਾ ਨੀ,
ਉਨੀ ਛੇਤੀ ਰਾਜੀ ਕਰ ਲਏਂਗੀ ਤੂੰ ਮੌਲ਼ਾ ਨੀ,
ਜਿੰਨੀ ਛੇਤੀ ਹੋ ਸਕੇ- - - -।
Информация по комментариям в разработке