Triund to Snow line, Laka Glacier, Lahesh cave trek

Описание к видео Triund to Snow line, Laka Glacier, Lahesh cave trek

ਚੰਡੀਗੜ੍ਹ ਤੋਂ 2500 ਰੁਪਏ ਦੇ ਖ਼ਰਚ ਨਾਲ ਲਾਹੇਸ਼ ਗੁਫਾ ਤੱਕ ਇਹ ਟਰੈਕ ਮੁਕੱਮਲ ਕੀਤਾ । ਅਸੀਂ ਅਕਸਰ ਤ੍ਰਿਉਂਡ ਤੱਕ ਜਾਂਦੇ ਹਾਂ ਤੇ ਉੱਥੋਂ ਹੀ ਵਾਪਿਸ ਆ ਜਾਂਦੇ ਹਾਂ ਪਰ ਅਸਲ ਟਰੈਕ ਤੇ ਖ਼ੂਬਸੂਰਤੀ ਅੱਗੇ ਸ਼ੁਰੂ ਹੁੰਦੀ ਹੈ । ਇਹ ਟਰੈਕ ਅੱਗੇ ਇੰਦਰਹਾਰ ਦਰਾ ਲੰਘ ਕੇ ਚੰਬਾ ਵਿੱਚ ਉਤਰਦਾ ਹੈ ਜਿਸਦੇ ਰਾਸਤੇ ਵਿੱਚ ੭ ਸੋਹਣੀਆਂ ਝੀਲਾਂ ਆਉਂਦੀਆਂ ਨੇ । ਜਲਦੀ ਕਦੇ ਏਸ ਲਾਂਘੇ ਦਾ ਅਨੰਦ ਵੀ ਮਾਣ ਕੇ ਆਵਾਂਗੇ
‪@AmritPalSinghGhudda‬ ‪@devkuraiwala7573‬

Комментарии

Информация по комментариям в разработке