ਪਾਖੰਡੀ ਸੰਤਾਂ ਜਾਂ ਬਾਬੇਆਂ ਨੇ ਸਾਡੇ ਧਰਮ ਨੂੰ ਬਹੁਤ ਨੁਕਸਾਨ ਪੁਚਾਇਆ Sarbjit Singh Dhunda

Описание к видео ਪਾਖੰਡੀ ਸੰਤਾਂ ਜਾਂ ਬਾਬੇਆਂ ਨੇ ਸਾਡੇ ਧਰਮ ਨੂੰ ਬਹੁਤ ਨੁਕਸਾਨ ਪੁਚਾਇਆ Sarbjit Singh Dhunda

ਇਹਨਾਂ ਪਾਖੰਡੀ ਸੰਤਾਂ ਜਾਂ ਬਾਬੇਆਂ ਨੇ ਸਾਡੇ ਧਰਮ ਨੂੰ ਬਹੁਤ ਨੁਕਸਾਨ ਪੁਚਾਇਆ ਹੈ ਇਹਨਾਂ ਤੋਂ ਬਚ ਜਾਓ ਤਾਂ ਸਮਝ ਲਉ ਕੇ ਸਾਨੂੰ ਸਾਡੇ ਗੁਰੂ ਨੇਂ ਬਚਾ ਲਿਆ ਹੈ ਸਾਡਾ ਗੁਰੂ ਸਬਦ ਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਜੀ ਹੀ ਹਨ ਕੋਈ ਵੀ ਫੋਟੋ ਜਾਂ ਮੂਰਤੀ ਸਾਡਾ ਗੁਰੂ ਨਹੀ ਹੋ ਸਕਦਾ ਏਸ ਵੀਡੀਓ ਨੂੰ ਧਿਆਨ ਨਾਲ ਸੁਨਣ ਤੋਂ ਬਾਅਦ ਤੁਹਾਨੂੰ ਆਪੇ ਪਤਾ ਲਗ ਜਾਵੇਗਾ ਕਿ ਸਾਡਾ ਗੁਰੂ ਕੌਣ ਹੈ

Комментарии

Информация по комментариям в разработке