Udd Da Te Jaavin Kaavan | Sumeet Dhillon | Jeevay Punjab

Описание к видео Udd Da Te Jaavin Kaavan | Sumeet Dhillon | Jeevay Punjab

Singer: Sumeet Dhillon
Lyrics: Traditional
Composition: Traditional

Flute: Mohit
Dilruba: Ganga Singh
Harmonium: Ajay Mureed
Dholak: Dollar
Tabla: Vj Ustam
Sarangi:

Video: Gurpal films & Noorjit Singh
____________________________________

ਉੱਡ ਦਾ ਤੇ ਜਾਂਈਂ ਵੇ ਕਾਵਾਂ
ਬਹਿੰਦੜਾ ਜਾਂਈ ਵੇ
ਬਹਿੰਦੜਾ ਜਾਂਈ ਮੇਰੇ ਪੇਕੜੇ।

ਇੱਕ ਨਾ ਦੱਸੀਂ ਮੇਰੇ ਬਾਪ ਰਾਜੇ ਨੂੰ
ਰੋਉਗਾ ਭਰੀ ਕਚਿਹਰੀ ਛੋੜ ਕੇ
ਮੈਂ ਵਾਰੀ ਜਾਵਾਂ
ਉੱਡ ਦਾ ਤੇ ਜਾਂਈਂ ਵੇ ਕਾਵਾਂ
ਬਹਿੰਦੜਾ ਜਾਂਈ ਵੇ
ਬਹਿੰਦੜਾ ਜਾਂਈ ਮੇਰੇ ਪੇਕੜੇ।

ਇੱਕ ਨਾ ਦੱਸੀਂ ਮੇਰੀ ਮਾਂ ਰਾਣੀ ਨੂੰ
ਰੋਉਗੀ ਗੁੱਡੀਆਂ ਪਟੋਲੇ ਵੇਖ ਕੇ
ਮੈਂ ਵਾਰੀ ਜਾਵਾਂ
ਉੱਡ ਦਾ ਤੇ ਜਾਂਈਂ ਵੇ ਕਾਵਾਂ
ਬਹਿੰਦੜਾ ਜਾਂਈ ਵੇ
ਬਹਿੰਦੜਾ ਜਾਂਈ ਮੇਰੇ ਪੇਕੜੇ।

ਇੱਕ ਨਾ ਦੱਸੀਂ ਮੇਰੀ ਵਿਛੜੀ ਭੈਣ ਨੂੰ
ਰੋਉਗੀ ਭਰਿਆ ਤ੍ਰਿੰਞਣ ਛੋੜ ਕੇ
ਮੈਂ ਵਾਰੀ ਜਾਵਾਂ
ਉੱਡ ਦਾ ਤੇ ਜਾਂਈਂ ਵੇ ਕਾਵਾਂ
ਬਹਿੰਦੜਾ ਜਾਂਈ ਵੇ
ਬਹਿੰਦੜਾ ਜਾਂਈ ਮੇਰੇ ਪੇਕੜੇ।

ਦੱਸੀਂ ਵੇ ਦੱਸੀਂ ਮੇਰੇ ਵੀਰ ਰਾਜੇ ਨੂੰ
ਆਉਗਾ ਨੀਲਾ ਘੋੜਾ ਦਬੀੜ ਕੇ
ਮੈਂ ਵਾਰੀ ਜਾਵਾਂ
ਉੱਡ ਦਾ ਤੇ ਜਾਂਈਂ ਵੇ ਕਾਵਾਂ
ਬਹਿੰਦੜਾ ਜਾਂਈ ਵੇ
ਬਹਿੰਦੜਾ ਜਾਂਈ ਮੇਰੇ ਪੇਕੜੇ।

#udddatejaavinkaavan #jeevaypunjab #sumeetdhillon #folksongs #punjabifolksong #badlaantohkooli #mittidabawa #sammi #madhaniyaan

Комментарии

Информация по комментариям в разработке